ਇਜ਼ਰਾਈਲ ਦੀਆਂ ਜੇਲ੍ਹਾਂ ਵਿੱਚ ਕਿਵੇਂ ਹੈ ਫਲਸਤੀਨੀਆਂ ਦੀ ਹਾਲਤ?

23 Oct 2023

TV9 Punjabi

ਇਜ਼ਰਾਇਲੀ ਫੌਜੀ ਫਲਸਤੀਨ 'ਤੇ ਹਮਲਾ ਕਰਕੇ ਹਮਾਸ ਦੇ ਹਮਲੇ ਦਾ ਮੂੰਹਤੋੜ ਜਵਾਬ ਦੇ ਰਹੇ ਹਨ ਅਤੇ ਉਥੋਂ ਦੇ ਨਾਗਰਿਕਾਂ ਨੂੰ ਗ੍ਰਿਫਤਾਰ ਕਰਕੇ ਜੇਲ 'ਚ ਵੀ ਡੱਕ ਰਹੇ ਹਨ।

ਨਾਗਰਿਕਾਂ ਦੀ ਗ੍ਰਿਫਤਾਰੀ

ਫਲਸਤੀਨੀ ਅਧਿਕਾਰੀਆਂ ਤੋਂ ਮਿਲੀ ਜਾਣਕਾਰੀ ਮੁਤਾਬਕ ਇਜ਼ਰਾਈਲ ਨੇ ਪਿਛਲੇ 14 ਦਿਨਾਂ 'ਚ ਕਰੀਬ 5000 ਫਲਸਤੀਨੀਆਂ ਨੂੰ ਗ੍ਰਿਫਤਾਰ ਕੀਤਾ ਹੈ।

5000 ਫਲਸਤੀਨੀ ਗ੍ਰਿਫਤਾਰ

ਅਧਿਕਾਰੀਆਂ ਮੁਤਾਬਕ ਇਜ਼ਰਾਈਲ ਨੇ ਫਲਸਤੀਨ ਦੇ ਕਰੀਬ 10,000 ਨਾਗਰਿਕਾਂ ਨੂੰ ਬੰਦੀ ਬਣਾ ਲਿਆ ਹੈ।

10,000 ਨਾਗਰਿਕਾਂ ਨੂੰ ਬੰਦੀ ਬਣਾ ਲਿਆ

ਅਧਿਕਾਰੀਆਂ ਮੁਤਾਬਕ ਜੇਲ 'ਚ ਫਿਲਸਤੀਨੀ ਕੈਦੀਆਂ ਨਾਲ ਬਹੁਤ ਮਾੜਾ ਸਲੂਕ ਕੀਤਾ ਜਾ ਰਿਹਾ ਹੈ।

ਵਿਹਾਰ ਕਿਹੋ ਜਿਹਾ ਹੈ?

ਕੈਦੀਆਂ ਨੂੰ ਭੁੱਖਾ ਰੱਖਿਆ ਜਾ ਰਿਹਾ ਹੈ ਅਤੇ ਦਵਾਈ ਲੈਣ ਦੀ ਵੀ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਹੈ। ਜੇਲ੍ਹ ਪ੍ਰਸ਼ਾਸਨ ਨੇ ਬਿਜਲੀ ਅਤੇ ਪਾਣੀ ਵੀ ਬੰਦ ਕਰ ਦਿੱਤਾ ਹੈ।

ਫਲਸਤੀਨੀਆਂ ਦੀ ਹਾਲਤ ਕਿਵੇਂ ਹੈ?

ਅਜਿਹਾ ਦੇਸ਼ ਜਿੱਥੇ ਸਿਰਫ਼ ਮੁਸਲਮਾਨਾਂ ਨੂੰ ਹੀ ਮਿਲਦੀ ਹੈ ਨਾਗਰਿਕਤਾ