ਕੀ ਹੈ ਇਜ਼ਰਾਈਲ ਦਾ 3 ਸਟੈਪ ਪਲਾਨ?
22 Oct 2023
TV9 Punjabi
ਇਜ਼ਰਾਈਲ ਨੇ ਦੱਸਿਆ ਹੈ ਕਿ ਗਾਜ਼ਾ ਪੱਟੀ 'ਚ ਹਮਾਸ ਦੇ ਖਿਲਾਫ਼ ਉਨ੍ਹਾਂ ਨੇ ਯੁੱਧ ਦਾ ਪਲਾਨ ਤਿਆਰ ਕਰ ਲਿਆ ਹੈ। ਇਸ ਦੀ ਪੂਰੀ ਪਲਾਨਿੰਗ ਕਰ ਲਈ ਗਈ ਹੈ।
ਇਜ਼ਰਾਈਲ ਦੀ ਯੁੱਧ ਦੀ ਤਿਆਰੀ
ਰੱਖਿਆ ਮੰਤਰੀ ਯੋਵ ਗੈਲੇੰਟ ਨੇ ਦੱਸਿਆ ਕਿ ਯੁੱਧ ਤਿੰਨ ਪੜਾਅ ਵਿੱਚ ਅੱਗੇ ਵਧੇਗਾ। ਉਨ੍ਹਾਂ ਨੇ ਕਿਹਾ ਕਿ ਇਜ਼ਰਾਈਲ ਦਾ ਟੀਚਾ ਹਮਾਸ ਦੀ ਫੌਜ ਅਤੇ ਸਰਕਾਰੀ ਢਾਂਚੇ ਨੂੰ ਤਬਾਹ ਕਰਨਾ ਹੈ।
ਕੀ ਹੈ ਇਜ਼ਰਾਈਲ ਦਾ ਟੀਚਾ?
ਪਹਿਲੇ ਪੜਾਅ ਵਿੱਚ ਇੱਕ ਫੌਜ ਮੁਹਿੰਮ ਸ਼ਾਮਲ ਹੈ, ਜਿਸ ਵਿੱਚ ਹਮਾਸ ਦੇ ਲੜਾਕੂਆਂ ਅਤੇ ਬੁਨਿਆਦੀ ਢਾਂਚੇ ਨੂੰ ਢੇਰ ਕਰਨ ਲਈ ਹਵਾਈ ਹਮਲੇ ਅਤੇ ਜ਼ਮੀਨੀ ਯੁੱਧ ਦਾ ਅਭਿਆਸ ਕੀਤਾ ਜਾਵੇਗਾ।
ਕੀ ਹੈ ਪਹਿਲਾ ਕਦਮ?
ਦੂਸਰਾ ਕਦਮ ਰਾਹ 'ਚ ਆਉਣ ਵਾਲੇ ਵਿਰੋਧ ਨੂੰ ਖ਼ਤਮ ਕਰਨਾ ਹੈ। ਇਸ ਦੀ ਲਈ ਇਜ਼ਰਾਈਲ ਆਰਮੀ ਨੇ ਤਿਆਰੀ ਕੀਤੀ ਹੈ।
ਦੂਸਰਾ ਕਦਮ
ਤੀਸਰਾ ਪੜਾ ਗਾਜ਼ਾ 'ਚ ਇੱਕ ਨਵੀ ਸੁਰੱਖਿਆ ਵਿਵਸਥਾ ਬਣਾਉਣ ਅਤੇ ਖੇਤਰ 'ਚ ਰੋਜ਼ਾਨਾ ਤੇ ਮਾਮਲਿਆਂ ਦੇ ਲਈ ਇਜ਼ਰਾਈਲ ਨੂੰ ਉਸ ਤੋਂ ਮੁਕਤ ਕਰਨ ਤੇ ਜ਼ੋਰ ਦੇਵੇਗਾ।
ਤੀਸਰਾ ਕਦਮ
ਇਜ਼ਰਾਈਲ ਦਾ ਸਮਰਥਨ 'ਚ ਅਮਰੀਕਾ ਅਤੇ ਬ੍ਰਿਟੇਨ ਦੇ ਸਾਹਮਣੇ ਆਉਣ ਤੋਂ ਬਾਅਦ ਇਜ਼ਰਾਈਲ ਨੇ ਹਮਾਸ 'ਤੇ ਵੱਡੇ ਹਮਲੇ ਦੀ ਤਿਆਰੀ ਕੀਤੀ ਹੈ।
ਅਮਰੀਕਾ-ਬ੍ਰਿਟੇਨ ਦਾ ਸਾਥ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਦੁਨੀਆ ਭਰ ਦੇ ਵਿਗਿਆਨੀ 21-22 ਅਕਤੂਬਰ ਦਾ ਇੰਤਜ਼ਾਰ ਕਿਉਂ ਕਰ ਰਹੇ ਹਨ?
Learn more