ਇਸ ਵਾਰ ਔਰਤ ਕਰਵਾਏਗੀ IPL 2024 ਦੀ  Auction

5 Dec 2023

TV9 Punjabi

ਇੰਡੀਅਨ ਪ੍ਰੀਮੀਅਰ ਲੀਗ ਦੀ ਨਿਲਾਮੀ ਦਾ ਕਾਊਂਟਡਾਊਨ ਸ਼ੁਰੂ ਹੋ ਗਿਆ ਹੈ ਅਤੇ ਹੁਣ ਸਾਰਿਆਂ ਦੀਆਂ ਨਜ਼ਰਾਂ ਇਸ 'ਤੇ ਟਿਕੀਆਂ ਹੋਈਆਂ ਹਨ।

IPL Auction

ਇਸ ਵਾਰ 19 ਦਸੰਬਰ ਨੂੰ IPL ਦਾ Auction ਦੁਬਈ ਵਿੱਚ ਹੋਵੇਗਾ। ਇਹ ਪਹਿਲੀ ਵਾਰ ਹੋ ਰਿਹਾ ਹੈ ਕਿ Auction ਦੇਸ਼ ਤੋਂ ਬਾਹਰ ਹੋਵੇਗਾ।

19 ਦਸੰਬਰ ਨੂੰ Auction

ਇਸ ਵਾਰ ਆਕਸ਼ਨ ਵਿੱਚ ਇੱਕ ਵੱਡਾ ਬਦਲਾਅ ਹੋਣ ਜਾ ਰਿਹਾ ਹੈ ਕਿਉਂਕਿ ਇਸ ਵਾਰ ਆਕਸ਼ਨਰ ਵੀ ਬਦਲ ਰਿਹਾ ਹੈ।

ਬਦਲ ਰਿਹਾ ਹੈ ਆਕਸ਼ਨਰ

ਰਿਪੋਰਟਸ ਮੁਤਾਬਕ, ਆਰਟ ਕੁਲੈਕਟਰ ਮੱਲਿਕਾ ਸਾਗਰ ਇਸ ਵਾਰ IPL 2024 ਦਾ ਆਕਸ਼ਨ ਕਰਵਾਉਂਣਗੇ। ਉਨ੍ਹਾਂ ਨੇ ਇਸ ਤੋਂ ਪਹਿਲਾਂ Women Premier League ਦੀ ਆਕਸ਼ਨ ਕਰਵਾਈ ਸੀ।

ਮੱਲਿਕਾ ਸਾਗਰ ਨੂੰ ਜਿੰਮੇਵਾਰੀ

ਮੱਲਿਕਾ ਸਾਗਰ ਨੇ ਪ੍ਰੋ-ਕਬੱਡੀ ਲੀਗ ਸਮੇਤ ਕਈ ਹੋਰ ਆਰਟ ਇਵੈਂਟਸ  ਦੀ ਨਿਲਾਮੀ ਕੀਤੀ ਹੈ ਅਤੇ ਉਹ ਇਸ ਖੇਤਰ ਵਿੱਚ ਕਾਫੀ ਮਸ਼ਹੂਰ ਹੈ।

ART Events

2018 ਤੋਂ ਲੈ ਕੇ ਹੁਣ ਤੱਕ Hugh Edmeades ਹੀ IPL ਵਿੱਚ ਆਕਸ਼ਨ ਕਰਵਾਉਂਦੇ ਆਏ ਹਨ। ਉਨ੍ਹਾਂ ਤੋਂ ਪਹਿਲਾਂ Richard Madley ਇਸ ਰੋਲ ਵਿੱਚ ਸੀ।

ਹੁਣ ਤੱਕ ਇਹ ਸੀ ਆਕਸ਼ਨਰ

ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਦੀ ਆਈਪੀਐਲ ਨਿਲਾਮੀ ਖਾਸ ਹੈ, ਕਿਉਂਕਿ ਲਗਭਗ 1200 ਖਿਡਾਰੀਆਂ ਨੇ ਆਪਣੇ ਆਪ ਨੂੰ ਰਜਿਸਟਰ ਕੀਤਾ ਹੈ, ਜਿਸ ਵਿੱਚ ਕਈ ਵੱਡੇ ਨਾਮ ਸ਼ਾਮਲ ਹਨ।

ਇਸ ਵਾਰ ਖਾਸ ਹੈ ਆਕਸ਼ਨ

ਪਾਕਿਸਤਾਨ ਦੀ ਕੁੜੀ ਬਣੇਗੀ ਭਾਰਤੀ ਮੁੰਡੇ ਦੀ ਲਾੜੀ