IPL 2026 ਵਿੱਚ ਸਭ ਤੋਂ ਵੱਧ ਸੈਲਰੀ ਵਾਲੇ ਕਪਤਾਨ LSG ਦੇ ਰਿਸ਼ਭ ਪੰਤ ਹਨ। ਉਹਨਾਂ ਦੀ ਸੈਲਰੀ 27 ਕਰੋੜ ਰੁਪਏ ਹੈ।

LSG ਦੇ ਪੰਤ ਦੀ ਸੈਲਰੀ ਸਭ ਤੋਂ ਵੱਧ

Pic Credit: PTI

ਪੰਜਾਬ ਕਿੰਗਜ਼ ਦੇ ਸ਼੍ਰੇਅਸ ਅਈਅਰ ਦੂਜੀ ਸਭ ਤੋਂ ਵੱਧ ਸੈਲਰੀ ਵਾਲੇ ਕਪਤਾਨ ਹਨ। ਉਹਨਾਂ ਨੂੰ 26.75 ਕਰੋੜ ਰੁਪਏ ਮਿਲਦੇ ਹਨ।

PBKS ਦੇ ਅਈਅਰ ਦੂਜੇ ਨੰਬਰ 'ਤੇ

Pic Credit: PTI

SRH ਅਤੇ CSK ਦੇ ਕਪਤਾਨਾਂ ਦੀ ਸੈਲਰੀ 18-18 ਕਰੋੜ ਰੁਪਏ ਹੈ। SRH ਦੇ ਰੈਗੂਲਰ ਕਪਤਾਨ ਪੈਟ ਕਮਿੰਸ ਹਨ, ਜਦਕਿ CSK ਦੇ ਕਪਤਾਨ ਰੁਤੂਰਾਜ ਗਾਇਕਵਾੜ ਹਨ।

SRH-CSK ਦੇ ਕਪਤਾਨ ਤੀਜੇ ਨੰਬਰ 'ਤੇ

Pic Credit: PTI

DC ਦੇ ਕਪਤਾਨ ਅਕਸ਼ਰ ਪਟੇਲ ਅਤੇ GT ਦੇ ਕਪਤਾਨ ਸ਼ੁਭਮਨ ਗਿੱਲ ਦੀ ਸੈਲਰੀ 16.50 ਕਰੋੜ ਰੁਪਏ ਹੈ।

DC ਦੇ ਕਪਤਾਨ ਦੀ ਸੈਲਰੀ ਕਿੰਨੀ?

Pic Credit: PTI

MI ਦੇ ਕਪਤਾਨ ਹਾਰਦਿਕ ਪੰਡਿਆ ਦੀ ਸੈਲਰੀ 16.35 ਕਰੋੜ ਰੁਪਏ ਹੈ।

ਹਾਰਦਿਕ ਪੰਡਿਆ ਦੀ ਸੈਲਰੀ ਕਿੰਨੀ?

Pic Credit: PTI

RR ਦੇ ਕਪਤਾਨ ਰਿਆਨ ਪਰਾਗ ਦੀ ਸੈਲਰੀ 14 ਕਰੋੜ ਰੁਪਏ ਹੈ।

ਰਿਆਨ ਪਰਾਗ ਦੀ ਸੈਲਰੀ ਕਿੰਨੀ ਹੈ?

Pic Credit: PTI

IPL ਵਿੱਚ ਸਭ ਤੋਂ ਘੱਟ ਸੈਲਰੀ ਵਾਲੇ ਕਪਤਾਨ KKR ਦੇ ਅਜਿੰਕਿਆ ਰਹਾਣੇ ਹਨ। ਉਹਨਾਂ ਦੀ ਸੈਲਰੀ 1.5 ਕਰੋੜ ਰੁਪਏ ਹੈ। RCB ਦੇ ਕਪਤਾਨ ਰਜਤ ਪਾਟੀਦਾਰ ਦੀ ਸੈਲਰੀ 11 ਕਰੋੜ ਰੁਪਏ ਹੈ।

ਸਭ ਤੋਂ ਘੱਟ ਸੈਲਰੀ ਵਾਲੇ ਕਪਤਾਨ ਰਹਾਣੇ

Pic Credit: PTI