ਕੱਲ ਹੋਵੇਗਾ I Phone 15 ਲਾਂਚ ਜਾਣੋ ਕੀ ਹੈ ਕੀਮਤ ?

11 Sep 2023

TV9 Punjabi

ਕੱਲ ਹੋਵੇਗਾ I Phone 15 ਲਾਂਚ, ਪਹਲਾਂ ਹੀ ਕਰ ਲਵੋ ਬਜ਼ਟ ਦੀ ਤਿਆਰੀ

I Phone 15 ਲਾਂਚ

Credits:FreePik/Pixabay

ਕੱਲ ਐਪਲ ਦੇ ਨਵੇਂ ਫੋਨ ਦਾ ਇੰਤਜ਼ਾਰ ਕਰਨ ਵਾਲਿਆਂ ਨੂੰ ਮਿਲੇਗੀ ਖੁਸ਼ੀ, I Phone 15 Series ਕੱਲ ਹੋਵੇਗੀ ਲਾਂਚ।

I Phone 15 Series 

ਅਪਕਮਿੰਗ ਸੀਰੀਜ਼ 'ਚ I Phone 15,15 Plus,15 pro ਅਤੇ 15 Pro max ਸ਼ਾਮਲ ਹੋਣਗੇ। 

ਅਪਕਮਿੰਗ ਸੀਰੀਜ਼

I Phone 15 'ਚ ਤੁਹਾਨੂੰ 6.1 ਇੰਚ ਦੀ ਸੁਪਰ ਰੇਟਿਨਾ XDR OLED ਡਿਸਪਲੇ ਅਤੇ Dynamic Island ਫੀਚਰ ਮਿਲ ਸਕਦਾ ਹੈ।

Dynamic Island 

I Phone 15 Apple A16Bionic ਚਿਪਸੇਟ ਤੋਂ ਲੈਸ ਹੋਵੇਗਾ ਤੇ ਇਸ 'ਚ ਤੁਹਾਨੂੰ 3,877mAh ਦੀ ਬੈਟਰੀ ਦੇਖਣ ਨੂੰ ਮਿਲ ਸਕਦੀ ਹੈ।

ਬੈਟਰੀ

I Phone 15 ਅਤੇ I Phone 15 ਪਲੱਸ 'ਚ ਫੋਟੋ ਤੇ ਵੀਡੀਓਗ੍ਰਾਫੀ ਲਈ ਪ੍ਰਾਈਮਰੀ ਕੈਮਰਾ 48MP ਤੇ ਸੈਕੇਂਡਰੀ ਕੈਮਰਾ 12MP ਦਾ ਹੋ ਸਕਦਾ ਹੈ।

ਕੈਮਰਾ

ਸੇਲਫੀ ਤੇ ਵੀਡੀਓ ਕਾਲਿੰਗ ਲਈ ਫਰੰਟ 'ਚ ਤੁਹਾਨੂੰ 12 ਮੇਗਾਪਿਕਸਲ ਦਾ ਕੈਮਰਾ ਮਿਲ ਸਕਦਾ ਹੈ।

ਫਰੰਟ ਕੈਮਰਾ

I Phone 15 ਦੀ ਸ਼ੁਰੂਆਤ ਦੀ ਕੀਮਤ ਲਗਭਗ 65,000 ਰੁਪਏ ਹੋ ਸਕਦੀ ਹੈ। I Phone 15 ਪਲੱਸ ਦੀ ਸ਼ੁਰੂਆਤ ਦੀ ਕੀਮਤ ਲੱਗਭੱਗ 75000 ਰੁਪਏ ਹੋ ਸਕਦੀ ਹੈ।

ਕੀਮਤ

ਸਰਦੀਆਂ 'ਚ ਇੰਝ ਕਰੋ Office ਲਈ ਸਟਾਈਲਿੰਗ