ਸੋਨੇ ਨੇ ਦਿੱਤਾ 21% ਦਾ ਰਿਟਰਨ, ਜਾਣੋ ਕਿਵੇਂ ਅਤੇ ਕਿੱਥੇ ਕਰਨਾ ਹੈ ਨਿਵੇਸ਼ 

13 June 2024

TV9 Punjabi

Author: Isha

ਸ਼ੇਅਰ ਬਾਜ਼ਾਰ 'ਚ ਚੱਲ ਰਹੇ ਉਤਰਾਅ-ਚੜ੍ਹਾਅ ਦੇ ਵਿਚਕਾਰ ਨਿਵੇਸ਼ਕ ਵੀ ਨਿਵੇਸ਼ ਦੇ ਵਿਕਲਪਾਂ 'ਤੇ ਵਿਚਾਰ ਕਰ ਰਹੇ ਹਨ।

ਸ਼ੇਅਰ ਬਾਜ਼ਾਰ

ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ ਸੋਨੇ ਨੇ ਪਿਛਲੇ ਇੱਕ ਸਾਲ ਵਿੱਚ 21% ਦਾ ਰਿਟਰਨ ਦਿੱਤਾ ਹੈ, ਜੋ ਸੈਂਸੈਕਸ ਦੇ ਬਰਾਬਰ ਹੈ।

21% ਦਾ ਰਿਟਰਨ

ਇਕ ਸਾਲ ਪਹਿਲਾਂ ਯਾਨੀ 13 ਜੂਨ 2023 ਨੂੰ 10 ਗ੍ਰਾਮ ਸੋਨੇ ਦੀ ਕੀਮਤ 61,575 ਰੁਪਏ ਸੀ, ਜੋ ਅੱਜ ਵਧ ਕੇ 74,490 ਰੁਪਏ ਹੋ ਗਈ ਹੈ।

10 ਗ੍ਰਾਮ ਸੋਨੇ ਦੀ ਕੀਮਤ

ਜੇਕਰ ਤੁਸੀਂ ਸੋਨੇ ਵਿੱਚ ਪੈਸਾ ਲਗਾ ਕੇ ਚੰਗਾ ਮੁਨਾਫ਼ਾ ਕਮਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਇਸ ਵਿੱਚ ਇੱਕ ਤੋਂ ਵੱਧ ਵਿਕਲਪ ਮਿਲਣਗੇ।

ਚੰਗਾ ਮੁਨਾਫ਼ਾ

ਤੁਸੀਂ ਸਾਵਰੇਨ ਬਾਂਡ ਰਾਹੀਂ ਵੀ ਸੋਨੇ ਵਿੱਚ ਨਿਵੇਸ਼ ਕਰ ਸਕਦੇ ਹੋ। ਇਹ ਆਰਬੀਆਈ ਦੁਆਰਾ ਜਾਰੀ ਕੀਤਾ ਜਾਂਦਾ ਹੈ।

ਆਰਬੀਆਈ

RBI ਸਮੇਂ-ਸਮੇਂ 'ਤੇ ਸਾਵਰੇਨ ਗੋਲਡ ਬਾਂਡ ਜਾਰੀ ਕਰਦਾ ਰਹਿੰਦਾ ਹੈ। ਇਸ ਵਿੱਚ ਹਰ ਸਾਲ 4 ਸੀਰੀਜ਼ ਹੁੰਦੀਆਂ ਹਨ।

ਗੋਲਡ ਬਾਂਡ

ਜੇਕਰ ਤੁਸੀਂ ਚਾਹੋ ਤਾਂ ਭੌਤਿਕ ਸੋਨੇ ਵਿੱਚ ਵੀ ਨਿਵੇਸ਼ ਕਰ ਸਕਦੇ ਹੋ। ਇਹ ਉਹ ਸੋਨਾ ਹੈ ਜੋ ਤੁਸੀਂ ਬਜ਼ਾਰ ਤੋਂ ਖਰੀਦਦੇ ਹੋ।

ਬਜ਼ਾਰ

ਮਾਨਸਿਕ ਸਿਹਤ 'ਤੇ ਬੁਰਾ ਪ੍ਰਭਾਵ ਪਾ ਸਕਦੀਆਂ ਹਨ ਇਹ ਆਦਤਾਂ