ਕੈਨੇਡਾ ‘ਚ ਫੇਲ੍ਹ 130 ਵਿਦਿਆਰਥੀਆਂ ਨੇ ਲਾਇਆ ਧਰਨਾ, ਜ਼ਿਆਦਾ ਪੰਜਾਬੀ
8 Jan 2024
TV9Punjabi
ਕੈਨੇਡਾ: ਇੱਕੋ ਵਿਸ਼ੇ 'ਚ ਫੇਲ੍ਹ 130 ਵਿਦਿਆਰਥੀਆਂ ਨੇ ਲਾਇਆ ਧਰਨਾ
130 ਵਿਦਿਆਰਥੀ ਫੇਲ੍ਹ
Pic Credits: x
ਵਿਦਿਆਰਥੀਆਂ ਦਾ ਆਰੋਪ ਹੈ ਕਿ ਉਨ੍ਹਾਂ ਨੂੰ ਜਾਣਬੁੱਝ ਕੇ ਫੇਲ ਕੀਤਾ ਗਿਆ ਹੈ।
ਵਿਦਿਆਰਥੀਆਂ ਦਾ ਆਰੋਪ
ਇਨ੍ਹਾਂ ਦਾ ਨਤੀਜਾ 1 ਜਨਵਰੀ ਨੂੰ ਐਲਾਨਿਆ ਗਿਆ, ਜਦਕਿ 31 ਦਸੰਬਰ ਨੂੰ ਬਾਕੀਆਂ ਦਾ ਨਤੀਜਾ ।
ਲੇਟ ਐਲਾਨਿਆ ਨਤੀਜਾ
ਸਾਇੰਸ ਡੀਨ ਦੀ ਅਗਵਾਈ ਹੇਠ ਇੱਕ ਜਾਂਚ ਕਮੇਟੀ ਬਣਾਈ ਜਾ ਰਹੀ ਹੈ।
ਜਾਂਚ ਕਮੇਟੀ
ਦਰਅਸਲ, ਇੱਕ ਵਿਸ਼ੇ ਦੀ ਘੱਟੋ-ਘੱਟ ਫੀਸ 4 ਲੱਖ ਰੁਪਏ ਹੈ, ਜੋ ਵਿਦਿਆਰਥੀਆਂ ਨੂੰ ਦੁਬਾਰਾ ਅਦਾ ਕਰਨੀ ਪੈ ਸਕਦੀ ਹੈ।
ਦੁਬਾਰਾ ਅਦਾ ਕਰਨੀ ਪੈ ਸਕਦੀ ਹੈ ਫੀਸ
ਫੇਲ੍ਹ ਹੋਏ ਇਨ੍ਹਾਂ ਵਿਦਿਆਰਥੀਆਂ ‘ਚੋਂ ਜ਼ਿਆਦਾਤਰ ਪੰਜਾਬ ਦੇ ਹਨ।
ਪੰਜਾਬ ਦੇ ਹਨ ਵਿਦਿਆਰਥੀ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਰੋਜ਼ਾਨਾ ਅਨਾਨਸ ਖਾਣ ਨਾਲ ਸਰੀਰ ਵਿੱਚ ਦਿਖਣਗੇ ਇਹ ਬਦਲਾਅ
Learn more