ਜਾਣੋ ਕੁੜੀਆਂ ਬਾਰੇ interesting Psychology Facts
13 Oct 2023
TV9 Punjabi
ਲੜਕਿਆਂ ਦਾ ਬੁਰੇ ਮੁੰਡਿਆਂ 'ਤੇ ਛੇਤੀ ਦਿੱਲ ਆਉਂਦਾ ਹੈ। ਚੰਗੇ ਮੁੰਡਿਆਂ ਵਿੱਚ ਉਨ੍ਹਾਂ ਦੀ ਕੁਝ ਖਾਸ ਦਿਲਚਸਪੀ ਨਹੀਂ ਹੁੰਦੀ।
ਕਿਹੜੇ ਮੁੰਡਿਆਂ 'ਚ ਦਿਲਚਸਪੀ
Pic Credit
: Freepik/Pixabay
ਕੁੜੀਆਂ ਕਾਫ਼ੀ emotional ਹੁੰਦੀਆਂ ਹਨ, television 'ਤੇ emotional family ਨਾਟਕ ਵੇਖ ਕੇ ਭਾਵੁਰ ਹੋ ਜਾਂਦੀਆਂ ਹਨ।
ਫੈਮਲੀ ਨਾਟਕ
ਕੁੜੀਆਂ ਕਦੇ ਵੀ ਆਪਣੀ ਇੱਕ ਗੱਲ 'ਤੇ ਬਹੁਤ ਮਸੇਂ ਤੱਕ ਅਮਲ ਨਹੀਂ ਕਰ ਸਕਦੀਆਂ। ਵਾਰ-ਵਾਰ ਫੈਸਲੇ ਬਦਲਦੀਆਂ ਹਨ।
ਅਮਲ ਨਾ ਕਰਨਾ
ਕੁੜੀਆਂ ਨੂੰ ਇਕੱਲੇ Enjoy ਨਹੀਂ ਕਰਨਾ ਆਉਂਦਾ, ਇਸ ਲਈ ਉਨ੍ਹਾਂ ਦੀ ਕਈ ਸਹੇਲੀਆਂ ਹੁੰਦੀਆਂ ਹਨ। ਸਾਰੀਆਂ ਰੱਲ ਕੇ ਖੂਬ ਗੱਲਾਂ ਕਰਦੀਆਂ ਹਨ।
ਔਰਤਾਂ ਦਾ ਟੋਲੀ
18-24 ਸਾਲ ਦੀਆਂ ਕੁੜੀਆਂ ਹਮੇਸ਼ਾ ਇਸ ਭੁਲੇਖੇ ਵਿੱਚ ਰਹਿੰਦੀਆਂ ਹਨ ਕਿ ਉਹਨਾਂ ਦੀ ਖੂਬਸੂਰਤੀ ਦੇ ਲੜਕੇ ਦੀਵਾਨੇ ਹੁੰਦੇ ਹਨ।
ਭੁਲੇਖੇ ਵਿੱਚ ਰਹਿਣਾ
ਕੁੜੀਆਂ ਕੋਲ ਭਾਵੇਂ ਡਿਜ਼ਾਇਨਰ ਕੱਪੜਿਆਂ ਦੀ ਭਰਮਾਰ ਹੋਵੇ, ਫੇਰ ਵੀ ਉਨ੍ਹਾਂ ਨੂੰ ਲੱਗਦਾ ਹੈ ਕਿ ਉਨ੍ਹਾਂ ਕੋਲ ਪਾਉਣ ਲਈ ਕੋਈ ਕੱਪੜਾ ਹੀ ਨਹੀਂ ਹੈ।
ਕੱਪੜਿਆਂ ਦੀ ਘਾਟ
ਕੁੜੀਆਂ ਆਪਣੀ ਫਿਗਰ ਨੂੰ ਲੈ ਕੇ ਕਾਫੀ Possessive ਹੁੰਦੀਆਂ ਹਨ। ਜਿਸ ਕਾਰਨ ਉਹ ਵਾਰ-ਵਾਰ ਸ਼ੀਸ਼ਾ ਵੇਖਦੀਆਂ ਰਹਿੰਦੀਆਂ ਹਨ।
ਵਾਰ-ਵਾਰ ਸ਼ੀਸ਼ਾ ਦੇਖਣਾ
ਹੋਰ ਵੈੱਬ ਸਟੋਰੀਜ਼ ਦੇਖੋ
ਭੁੱਲ ਕੇ ਵੀ ਨਾ ਕਰੋ ਇਹ 8 ਗਲਤੀਆਂ, ਹੋ ਜਾਵੇਗਾ ਭਾਰੀ ਨੁਕਸਾਨ
Learn more