12 Sep 2023
TV9 Punjabi
ਫੂਡ ਅਤੇ ਟ੍ਰੈਵਲ ਗਾਇਡ ਟੈਸਟ ਐਟਲਸ ਨੇ ਇਸ ਵਾਰ ਲਿਸਟ ਬੈਸਟ ਬ੍ਰੈਡ ਦੀ ਜਾਰੀ ਕੀਤੀ ਹੈ।
Credits: SocialMedia
ਇਸ ਲਿਸਟ 'ਚ 5 ਭਾਰਤ ਦੇ ਬ੍ਰੈਡਸ ਸ਼ਾਮਲ ਹਨ। ਰਿਪੋਰਟ ਦੇ ਮੁਤਾਬਕ ਇਸ 'ਚ ਫੂਡ ਦੀ ਕੁਆਲਟੀ ਅਤੇ ਟੇਸਟ ਤੇ ਫੋਕਸ ਕੀਤਾ ਗਿਆ ਹੈ।
ਨਾਨ ਇਕ ਬਹੇਤਰੀਨ ਸਟ੍ਰੀਟ ਫੂਡ ਹੈ ਲੋਕ ਇਸ ਨੂੰ ਸਬਜ਼ੀ ਨਾਲ ਖਾਣਾ ਪਸੰਦ ਕਰਦੇ ਹਨ।
ਲਿਸਟ 'ਚ Butter Garlic ਨਾਨ ਦਾ ਨਾ ਸ਼ਾਮਲ ਹੈ। ਖ਼ਾਸ ਗੱਲ ਇਹ ਹੈ ਕਿ ਇਸ ਬ੍ਰੈਡ ਨੂੰ ਲਿਸਟ 'ਚ ਤੀਜ਼ੇ ਨੰਬਰ 'ਚ ਸ਼ਾਮਲ ਕੀਤਾ ਗਿਆ ਹੈ।
ਲਿਸਟ 'ਚ 26ਵੇਂ ਨੰਬਰ ਤੇ ਅਮ੍ਰਿਤਸਰੀ ਕੁਲਚੇ ਨੂੰ ਥਾਂ ਮਿਲੀ ਹੈ ਅਤੇ ਇਸ ਨੂੰ 4.5 ਸਟਾਰ ਦਿੱਤੇ ਗਏ ਹਨ।
ਪਰਾਂਠੇ ਦਾ ਵੀ ਲਿਸਟ ਵਿੱਚ ਨਾ ਸ਼ਾਮਲ ਹੈ। ਭਾਰਤ ਵਿੱਚ ਲੋਕ ਇਸ ਨੂੰ ਚਾਹ,ਦਹੀ, ਸਬਜ਼ੀਆਂ ਆਦਿ ਨਾਲ ਖਾਂਦੇ ਹਨ।
ਭਾਰਤ 'ਚ ਕਈ ਤਰ੍ਹਾਂ ਦੀ ਰੋਟੀਆਂ ਬਣਾਈ ਅਤੇ ਖਾਦੀਆਂ ਜਾਂਦੀਆਂ ਹੈ। ਇਸ ਨੂੰ ਲਿਸਟ 'ਚ 27ਵੇਂ ਨੰਬਰ 'ਤੇ ਰੱਖਿਆ ਗਿਆ ਹੈ।