ਕੈਨੇਡਾ 'ਚ ਇਸ ਭਾਰਤੀ ਖਿਲਾਫ ਕਿਉਂ ਕੀਤੀ ਗਈ ਇੰਨੀ ਵੱਡੀ ਕਾਰਵਾਈ ?

25 May 2024

TV9 Punjabi

Author: Isha

ਹਾਲ ਹੀ 'ਚ ਕੈਨੇਡਾ 'ਚ ਰਹਿ ਰਹੇ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਭਾਰਤ ਵਾਪਸ ਭੇਜਣ ਦਾ ਹੁਕਮ ਦਿੱਤਾ ਗਿਆ ਹੈ।

ਹੁਕਮ

ਦਰਅਸਲ, ਸਾਲ 2018 ਵਿੱਚ ਭਾਰਤੀ ਮੂਲ ਦੇ ਟਰੱਕ ਡਰਾਈਵਰ ਜਸਕੀਰਤ ਸਿੰਘ ਸਿੱਧੂ ਨਾਲ ਇੱਕ ਭਿਆਨਕ ਸੜਕ ਹਾਦਸਾ ਹੋਇਆ ਸੀ।

ਟਰੱਕ ਡਰਾਈਵਰ

ਇਹ ਹਾਦਸਾ 6 ਅਪ੍ਰੈਲ ਨੂੰ ਵਾਪਰਿਆ ਸੀ, ਜਿਸ 'ਚ 16 ਲੋਕਾਂ ਦੀ ਮੌਤ ਹੋ ਗਈ ਸੀ ਅਤੇ 13 ਜ਼ਖਮੀ ਹੋ ਗਏ ਸਨ।

16 ਲੋਕਾਂ ਦੀ ਮੌਤ

ਜਸਕੀਰਤ ਹਮਬੋਲਡਟ ਬ੍ਰੋਂਕੋਸ ਜੂਨੀਅਰ ਹਾਕੀ ਟੀਮ ਨੂੰ ਚਲਾ ਰਿਹਾ ਸੀ ਜਿੱਥੇ ਇਹ ਘਟਨਾ ਸਸਕੈਚਵਨ ਸੂਬੇ ਦੇ ਟਿਸਡੇਲ ਵਿੱਚ ਵਾਪਰੀ।

ਜਸਕੀਰਤ

ਜਿਸ ਤੋਂ ਬਾਅਦ ਜਸਕੀਰਤ ਨੂੰ 8 ਸਾਲ ਦੀ ਸਜ਼ਾ ਹੋਣ ਤੋਂ ਬਾਅਦ ਪੈਰੋਲ ਦਿੱਤੀ ਗਈ ਸੀ। ਹਾਦਸੇ ਵਿੱਚ ਮਾਰੇ ਗਏ ਲੋਕਾਂ ਦੇ ਪਰਿਵਾਰਕ ਮੈਂਬਰ ਇਸ ਫੈਸਲੇ ਤੋਂ ਖੁਸ਼ ਹਨ।

ਪਰਿਵਾਰਕ ਮੈਂਬਰ

ਜਸਕੀਰਤ ਨੂੰ ਡਿਪੋਰਟ ਕਰਨ ਦਾ ਫੈਸਲਾ ਕੈਲਗਰੀ ਸਥਿਤ ਇਮੀਗ੍ਰੇਸ਼ਨ ਅਤੇ ਰਫਿਊਜੀ ਬੋਰਡ ਨੇ 24 ਮਈ ਨੂੰ ਲਿਆ ਸੀ।

ਡਿਪੋਰਟ

ਸਿੱਧੂ ਦੇ ਵਕੀਲ ਨੇ ਪਿਛਲੇ ਸਾਲ ਦਸੰਬਰ 'ਚ ਪਟੀਸ਼ਨ ਦਾਇਰ ਕਰਕੇ ਕਿਹਾ ਸੀ ਕਿ ਸਿੱਧੂ ਦੇ ਪਿਛਲੇ ਰਿਕਾਰਡ ਅਤੇ ਪਛਤਾਵੇ 'ਤੇ ਗੌਰ ਨਹੀਂ ਕੀਤਾ ਗਿਆ। 

ਸਿੱਧੂ ਦੇ ਵਕੀਲ

ਫੈਡਰਲ ਕੋਰਟ ਨੇ ਸਿੱਧੂ ਦੇ ਵਕੀਲ ਦੀ ਇਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ।   ਸਿੱਧੂ ਭਾਰਤ ਤੋਂ ਹਨ ਅਤੇ ਉਨ੍ਹਾਂ ਨੂੰ ਕੈਨੇਡਾ ਵਿੱਚ ਸਥਾਈ ਨਿਵਾਸੀ ਦਾ ਦਰਜਾ ਮਿਲਿਆ ਹੋਇਆ ਹੈ।

ਫੈਡਰਲ ਕੋਰਟ

ਹਾਨੀਆ ਆਮਿਰ ਦੇ ਸੂਟ ਕਲੈਕਸ਼ਨ ਤੋਂ ਲਓ Idea