ਹਾਨੀਆ ਆਮਿਰ ਦੇ ਸੂਟ ਕਲੈਕਸ਼ਨ ਤੋਂ ਲਓ Idea 

25 May 2024

TV9 Punjabi

Author: Isha

ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਕਾਫੀ ਸੁਰਖੀਆਂ 'ਚ ਰਹਿੰਦੀ ਹੈ। ਉਸ ਦਾ ਹਰ ਲੁੱਕ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਦਾ ਹੈ।

 ਹਾਨੀਆ ਆਮਿਰ

ਹਾਨੀਆ ਆਮਿਰ ਦੇ ਸੂਟ ਕਾਫੀ ਸਿੰਪਲ ਅਤੇ ਕੰਫਰਟੇਬਲ ਹਨ। ਸ਼ਾਨਦਾਰ ਲੁੱਕ ਲਈ, ਤੁਸੀਂ ਅਭਿਨੇਤਰੀ ਦੇ ਸੂਟ ਲੁੱਕ ਨੂੰ ਵੀ ਟ੍ਰਾਈ ਕਰ ਸਕਦੇ ਹੋ।

ਕਰੋ ਟ੍ਰਾਈ

ਹਾਨੀਆ ਆਮਿਰ ਨੇ ਕਸ਼ਮੀਰੀ ਸਟਾਈਲ 'ਚ ਲਾਈਨਿੰਗ ਅਤੇ ਫਲੋਰਲ ਪ੍ਰਿੰਟ ਨਾਲ ਇਹ ਸੂਟ ਬਣਵਾਇਆ ਹੈ। ਜੇਕਰ ਤੁਸੀਂ ਸਧਾਰਨ ਦਿੱਖ ਚਾਹੁੰਦੇ ਹੋ ਤਾਂ ਤੁਸੀਂ ਇਸ ਤਰ੍ਹਾਂ ਦਾ ਸੂਟ ਚੁਣ ਸਕਦੇ ਹੋ।

ਸੂਟ 

ਹਾਨੀਆ ਆਮਿਰ ਦੇ ਇਸ ਕਾਟਨ ਸੂਟ 'ਤੇ ਮੈਚਿੰਗ ਧਾਗੇ ਦੀ ਕਢਾਈ ਹੈ। ਉਸ ਦਾ ਇਹ ਲੁੱਕ ਗਰਮੀਆਂ ਲਈ ਪਰਫੈਕਟ ਹੋਵੇਗਾ। 

ਕਾਟਨ ਸੂਟ

ਹਾਨੀਆ ਆਮਿਰ ਦੇ ਲਾਲ ਰੰਗ ਦੇ ਸੂਟ 'ਤੇ ਬੂਟੀ ਪ੍ਰਿੰਟ ਹੈ। ਪਰਫੈਕਟ ਸਟੀਚਿੰਗ ਵਾਲੇ ਇਸ ਸੂਟ ਨੂੰ ਡੇਲੀ ਵਿਅਰ ਵਿੱਚ ਸ਼ਾਮਲ ਕਰ ਸਕਦੇ ਹੋ।

ਬੂਟੀ ਪ੍ਰਿੰਟ

ਹਾਨੀਆ ਆਮਿਰ ਦੇ ਇਸ ਆਵਰੀ ਸਿਲਕ ਫ੍ਰੌਕ ਸੂਟ ਅਤੇ ਦੁਪੱਟੇ ਵਿੱਚ ਹਲਕੀ ਕਢਾਈ ਹੈ। ਜੇਕਰ ਤੁਸੀਂ ਗਰਮੀਆਂ 'ਚ ਕਿਸੇ ਫੰਕਸ਼ਨ 'ਚ ਜਾਣਾ ਹੋਵੇ ਤਾਂ ਅਜਿਹਾ ਸੂਟ ਸ਼ਾਨਦਾਰ ਦਿਖਾਈ ਦੇਵੇਗਾ।

ਫ੍ਰੌਕ ਸੂਟ 

ਯੈਲੋ ਰੰਗ ਦੇ ਇਸ ਰੇਸ਼ਮ ਕਢਾਈ ਵਾਲਾ ਗਰਾਰਾ-ਕੁਰਤੀ ਸੈੱਟ 'ਚ ਬੇਹੱਦ ਖੂਬਸੂਰਤ ਲੱਗ ਰਹੀ ਹੈ। ਇਸ ਤਰ੍ਹਾਂ ਦੇ ਸੂਟ ਪਾਉਣ ਵਿੱਚ ਜ਼ਿਆਦਾ ਹੈਵੀ ਨਹੀਂ ਹੁੰਦੇ। 

ਗਰਾਰਾ-ਕੁਰਤੀ ਸੈੱਟ

ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਪਰਿਵਾਰ ਸਮੇਤ ਪਾਈ ਵੋਟ