ਸਰਕਾਰ ਦਾ ਪਲਾਨ  ਜੋ ਤੁਹਾਨੂੰ 'ਡੀਪ ਫੇਕ'  ਤੋਂ ਬਚਾਵੇਗਾ

26 Nov 2023

TV9 Punjabi

'ਡੀਪ ਫੇਕ' ਨੂੰ ਲੈ ਕੇ ਕੇਂਦਰ ਸਰਕਾਰ ਐਕਸ਼ਨ ਵਿੱਚ ਨਜ਼ਰ ਆ ਰਹੀ ਹੈ। ਪੀਐੱਮ ਤੱਕ ਦਾ 'ਡੀਪ ਫੇਕ' ਵੀਡੀਓ viral ਹੋ ਚੁਕਿਆ ਹੈ।

'ਡੀਪ ਫੇਕ' 'ਤੇ ਅਲਰਟ

Pic Credit: TV9Hindi / PTI 

ਇਸ ਦੇ ਖ਼ਿਲਾਫ਼ ਵੱਡੇ ਐਕਸ਼ਨ ਲੈਂਦੇ ਹੋਏ ਸਰਕਾਰ ਨੇ ਪਲਾਨ ਤਿਆਰ ਕੀਤਾ ਹੈ। 'ਡੀਪ ਫੇਕ' ਕੰਟੇਂਟ ਸ਼ੇਅਰ ਜਾਂ ਬਨਾਉਣ ਵਾਲੇ 'ਤੇ ਸਖ਼ਤ ਐਕਸ਼ਨ ਲਿਆ ਜਾਵੇਗਾ।

ਵੱਡੇ ਐਕਸ਼ਨ

'ਡੀਪ ਫੇਕ' ਨੂੰ ਲੈ ਕੇ ਸਰਕਾਰ ਫਿਲਹਾਲ ਕੋਈ ਕਾਨੂੰਨ ਲਾਗੂ ਨਹੀਂ ਕੀਤਾ ਗਿਆ ਹੈ ਪਰ ਹੁਣ ਇਸ ਦੇ ਸੰਬੰਧੀ complaint ਦਰਜ਼ ਕਰਵਾਉਣ ਲਈ Online platform ਤਿਆਰ ਕੀਤਾ ਗਿਆ ਹੈ।

Online platform

ਸਰਕਾਰ ਨੇ 'ਡੀਪ ਫੇਕ' ਨੂੰ ਲੈ ਕੇ  ਆਪਣੀ ਸਾਫ਼ ਕਰ ਦਿੱਤਾ ਹੈ ਕਿ ਇਸ ਨੂੰ ਲੈ ਕੇ ਜ਼ੀਰੋ ਟਾਲਰੈਂਸ ਨੀਤੀ ਹੋਵੇਗੀ।

ਜ਼ੀਰੋ ਟਾਲਰੈਂਸ ਨੀਤੀ

ਸਰਕਾਰ ਨੇ ਕਿਹਾ ਹੈ ਕਿ ਵੀਡੀਓ ਜਿਸ ਪਲੇਟਫਾਰਮ 'ਤੇ ਪੋਸਟ ਹੋਵੇਗੀ ਉਨ੍ਹਾਂ ਖ਼ਿਲਾਫ਼ FIR ਦਰਜ਼ ਕਰ ਕੇ ਉਨ੍ਹਾਂ 'ਤੇ ਐਕਸ਼ਨ ਲਿਆ ਜਾਵੇਗਾ।

FIR ਦਰਜ਼

ਸਰਦੀਆਂ 'ਚ ਸਭ ਤੋਂ ਜ਼ਿਆਦਾ ਇਹ 5 ਬਿਮਾਰੀਆਂ ਹੋਣ ਦਾ ਹੁੰਦਾ ਹੈ ਖ਼ਦਸ਼ਾ