ਕਰਵਾ ਚੌਥ ਲਈ ਭਾਰਤੀ ਕ੍ਰਿਕਟਰਾਂ ਦੀਆਂ ਪਤਨੀਆਂ ਤੋਂ ਲਓ ਸਟਾਈਲਿੰਗ ਟਿਪਸ 

17-10- 2024

TV9 Punjabi

Author: Isha Sharma

ਤੁਸੀਂ ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਦੇ ਇਸ ਲੁੱਕ ਤੋਂ ਕਰਵਾ ਚੌਥ ਲਈ Idea ਲੈ ਸਕਦੇ ਹੋ। ਅਦਾਕਾਰਾ ਨੇ ਕਾਂਜੀਵਰਮ ਸਿਲਕ ਦੀ ਸਾੜੀ ਪਾਈ ਹੋਈ ਹੈ।

ਵਿਰਾਟ ਕੋਹਲੀ

Pic Credit: Instagram

ਹਰਭਜਨ ਸਿੰਘ ਦੀ ਪਤਨੀ ਗੀਤਾ ਬਸਰਾ ਦਾ ਇਹ ਲੁੱਕ ਕਾਫੀ ਸਟਾਈਲਿਸ਼ ਲੱਗ ਰਿਹਾ ਹੈ। ਅਦਾਕਾਰਾ ਨੇ ਜਾਮਨੀ ਰੰਗ ਦੇ ਲਹਿੰਗਾ ਦੇ ਨਾਲ ਹਲਕੇ ਭਾਰ ਦੇ ਗਹਿਣਿਆਂ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ।

ਹਰਭਜਨ ਸਿੰਘ 

ਸੁਰੇਸ਼ ਰੈਨਾ ਦੀ ਪਤਨੀ ਪ੍ਰਿਅੰਕਾ ਚੌਧਰੀ ਰੈਨਾ ਨੇ ਪੀਲੇ ਰੰਗ ਦਾ ਪੇਂਟ ਸਟਾਈਲ ਸੂਟ ਪਾਇਆ ਹੈ। ਲੁੱਕ ਨੂੰ ਲਾਈਟ ਮੇਕਅੱਪ ਅਤੇ ਈਅਰਰਿੰਗਸ ਨਾਲ ਕੰਪਲੀਟ ਕੀਤਾ  ਹੈ।

ਸੁਰੇਸ਼ ਰੈਨਾ

ਕੇਐੱਲ ਰਾਹੁਲ ਦੀ ਪਤਨੀ ਆਥੀਆ ਸ਼ੈੱਟੀ ਨੇ ਲਾਲ ਰੰਗ ਦੀ ਸਾੜੀ ਪਾਈ ਹੈ। ਕਰਵਾ ਚੌਥ 'ਤੇ ਆਥੀਆ ਦੇ ਇਸ ਲੁੱਕ ਤੋਂ ਤੁਸੀਂ ਆਈਡੀਆ ਲੈ ਸਕਦੇ ਹੋ।

ਕੇਐੱਲ ਰਾਹੁਲ

ਕਰਵਾ ਚੌਥ 'ਤੇ ਸਟਾਈਲਿਸ਼ ਦਿਖਣ ਲਈ, ਤੁਸੀਂ ਗੀਤਾ ਬਸਰਾ ਦੇ ਇਸ ਸਾੜੀ ਲੁੱਕ ਤੋਂ ਆਈਡੀਆ ਲੈ ਸਕਦੇ ਹੋ। ਅਦਾਕਾਰਾ ਨੇ ਨੈੱਟ ਦੀ ਸਾੜੀ ਪਾਈ ਹੋਈ ਹੈ।

ਨੈੱਟ ਸਾੜੀ

ਅਨੁਸ਼ਕਾ ਸ਼ਰਮਾ ਨੇ ਹਰੇ ਰੰਗ ਦਾ ਲਹਿੰਗਾ ਪਾਇਆ ਹੈ ਅਤੇ ਭਾਰੀ ਗਹਿਣਿਆਂ ਨਾਲ ਲੁੱਕ ਨੂੰ ਕੰਪਲੀਟ ਕੀਤਾ ਹੈ। ਅਭਿਨੇਤਰੀ ਦੇ ਇਸ ਲੁੱਕ ਤੋਂ ਤੁਸੀਂ ਆਈਡੀਆ ਲੈ ਸਕਦੇ ਹੋ।

ਲਹਿੰਗਾ

ਸੂਰਿਆਕੁਮਾਰ ਯਾਦਵ ਦੀ ਪਤਨੀ ਦੇਵੀਸ਼ਾ ਦਾ ਇਹ ਲੁੱਕ ਕਰਵਾ ਚੌਥ ਲਈ ਵੀ ਪਰਫੈਕਟ ਹੋਵੇਗਾ। ਉਨ੍ਹਾਂ ਨੇ ਕਾਂਜੀਵਰਮ ਸਿਲਕ ਡਬਲ ਸ਼ੇਡ ਵਾਲੀ ਸਾੜੀ ਦੇ ਨਾਲ ਭਾਰੀ ਗਹਿਣੇ ਕੈਰੀ ਕੀਤੇ ਹਨ।

ਸੂਰਿਆਕੁਮਾਰ ਯਾਦਵ

ਦੀਵਾਲੀ ਲਈ ਬਿਹਤਰੀਨ ਹਨ ਸੋਨਮ ਬਾਜਵਾ ਦੇ ਇਹ ਸੂਟ ਡਿਜ਼ਾਈਨ