ਮ੍ਰਿਤਕ ਅਗਨੀਵੀਰ ਅੰਮ੍ਰਿਤਪਾਲ ਨੂੰ ਕਿਉਂ ਨਹੀਂ ਦਿੱਤਾ ਗਿਆ ਗਾਰਡ ਆਫ ਆਨਰ?
16 Oct 2023
TV9 Punjabi
ਮ੍ਰਿਤਕ ਅਗਨੀਵੀਰ ਦੇ ਪਿਤਾ ਨੇ ਸਵਾਲ ਚੁੱਕੇ ਹਨ, ਜਿਸ 'ਤੇ ਵਿਵਾਦ ਸ਼ੁਰੂ ਹੋ ਗਿਆ ਹੈ।
ਪਿਤਾ ਨੇ ਚੁੱਕੇ ਸਵਾਲ
Credit: Pexels/ indian Army
'ਆਪ' ਸਾਂਸਦ ਰਾਘਵ ਚੱਢਾ ਨੇ ਵੀ ਸਵਾਲ ਚੁੱਕਿਆ ਹੈ ਕਿ ਮ੍ਰਿਤਕ ਨੂੰ ਗਾਰਡ ਆਫ ਆਨਰ ਕਿਉਂ ਨਹੀਂ ਦਿੱਤਾ ਗਿਆ।
'ਆਪ' ਸਾਂਸਦ ਨੇ ਵੀ ਸਵਾਲ ਚੁੱਕੇ
'ਆਪ' ਸਾਂਸਦ ਨੇ ਕਿਹਾ ਕਿ ਇਹ ਖ਼ਤਰਨਾਕ ਪ੍ਰਯੋਗ ਹੈ, ਅਸੀਂ ਇਸ ਨੂੰ ਲਾਗੂ ਕਰਨ ਤੋਂ ਪਹਿਲਾਂ ਹੀ ਇਨਕਾਰ ਕਰ ਦਿੱਤਾ ਸੀ।
ਰਾਘਵ ਚੱਢਾ ਨੇ ਕੀ ਕਿਹਾ?
ਫੌਜ ਨੇ ਦੱਸਿਆ ਕਿ ਅਗਨੀਵੀਰ ਅੰਮ੍ਰਿਤਪਾਲ ਦੀ ਮੌਤ ਖੁਦ ਤੋਂ ਲੱਗੀ ਸੱਟ ਕਾਰਨ ਹੋਈ ਹੈ।
ਅੰਮ੍ਰਿਤਪਾਲ ਦੀ ਮੌਤ ਕਿਵੇਂ ਹੋਈ?
ਇੱਕ ਬਿਆਨ ਜਾਰੀ ਕਰਦਿਆਂ ਫੌਜ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿੱਚ ਕਿਸੇ ਨੂੰ ਵੀ ਫੌਜੀ ਅੰਤਿਮ ਸਸਕਾਰ ਕਰਨ ਦੀ ਇਜਾਜ਼ਤ ਨਹੀਂ ਹੈ।
ਫੌਜ ਨੇ ਬਿਆਨ ਜਾਰੀ ਕੀਤਾ
ਫੌਜ ਨੇ ਇਹ ਵੀ ਕਿਹਾ ਕਿ 2001 ਤੋਂ ਲੈ ਕੇ ਹੁਣ ਤੱਕ ਹਰ ਸਾਲ ਲਗਭਗ 100 ਤੋਂ 140 ਅਜਿਹੇ ਮਾਮਲੇ ਸਾਹਮਣੇ ਆਏ ਹਨ।
ਫੌਜ ਨੇ ਅੰਕੜੇ ਜਾਰੀ ਕੀਤੇ
ਇਨ੍ਹਾਂ ਸਾਰੇ ਮਾਮਲਿਆਂ ਵਿੱਚ ਮ੍ਰਿਤਕ ਸੈਨਿਕ ਦੇ ਪਰਿਵਾਰ ਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ।
ਫੌਜ ਨੇ ਅੰਕੜੇ ਜਾਰੀ ਕੀਤੇ
ਹੋਰ ਵੈੱਬ ਸਟੋਰੀਜ਼ ਦੇਖੋ
ਵਾਲਾਂ ਨੂੰ Wash ਕਰਨ ਤੋਂ ਪਹਿਲਾਂ ਲਗਾਓ ਇਹ ਤੇਲ
Learn more