ਅੱਜ ਤੋਂ ਠੀਕ ਇਕ ਮਹੀਨੇ ਬਾਅਦ ਅਯੁੱਧਿਆ 'ਚ ਵਿਰਾਜਣਗੇ ਰਾਮਲਲਾ, ਜਾਣੋ ਹੁਣ ਤੱਕ ਦੀਆਂ ਤਿਆਰੀਆਂ

22 Dec 2023

TV9Punjabi

ਅੱਜ ਤੋਂ ਠੀਕ ਇੱਕ ਮਹੀਨੇ ਬਾਅਦ 22 ਜਨਵਰੀ ਨੂੰ ਰਾਮਲਲਾ ਅਯੁੱਧਿਆ ਦੇ ਰਾਮ ਮੰਦਰ ਵਿੱਚ ਬਿਰਾਜਮਾਨ ਹੋਣਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੰਦਰ ਦਾ ਉਦਘਾਟਨ ਕਰਨਗੇ।

ਰਾਮ ਮੰਦਰ ਵਿੱਚ ਬਿਰਾਜਮਾਨ 

ਰਾਮ ਮੰਦਰ ਦੀ ਉਚਾਈ 161 ਫੁੱਟ ਹੋਵੇਗੀ, ਜਿਸ ਦੀਆਂ ਤਿੰਨ ਮੰਜ਼ਿਲਾਂ ਅਤੇ ਪੰਜ ਗੁੰਬਦ ਹੋਣਗੇ। ਮੰਦਰ ਬਣਾਉਣ ਦਾ ਕੰਮ 3500 ਮਜ਼ਦੂਰ ਬੜੀ ਸ਼ਿੱਦਤ ਨਾਲ ਕਰ ਰਹੇ ਹਨ।

ਰਾਮ ਮੰਦਰ ਦੀ ਉਚਾਈ 

ਮੰਦਰ ਦੇ ਨਿਰਮਾਣ 'ਤੇ ਡਾਕਿਊਮੈਂਟਰੀ ਫਿਲਮ ਬਣਾਈ ਜਾ ਰਹੀ ਹੈ। ਇਹ ਡਾਕਿਊਮੈਂਟਰੀ ਫਿਲਮ 'ਮੰਦਿਰ ਬਨ ਜਾਨ' ਤੋਂ ਬਾਅਦ ਰਿਲੀਜ਼ ਹੋਵੇਗੀ।

ਬਣ ਰਹੀ ਡਾਕਿਊਮੈਂਟਰੀ

ਮੰਦਰ ਵਿੱਚ ਰੋਜ਼ਾਨਾ ਇੱਕ ਲੱਖ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਤਿਆਰੀਆਂ ਕੀਤੀਆਂ ਗਈਆਂ ਹਨ।

ਸ਼ਰਧਾਲੂਆਂ ਦੇ ਦਰਸ਼ਨ ਦੀ ਤਿਆਰੀ

ਰਾਮ ਲੱਲਾ ਦੇ ਪ੍ਰਕਾਸ਼ ਪੁਰਬ ਲਈ ਕਈ ਦਿੱਗਜ ਨੇਤਾਵਾਂ ਅਤੇ ਅਦਾਕਾਰਾਂ ਨੂੰ ਸੱਦਾ ਪੱਤਰ ਭੇਜੇ ਗਏ ਹਨ।

ਸੱਦਾ ਪੱਤਰ

ਇਨ੍ਹਾਂ ਵਿੱਚ ਭਾਰਤੀ ਕ੍ਰਿਕਟਰ ਵਿਰਾਟ ਕੋਹਲੀ, ਦੱਖਣੀ ਫਿਲਮਾਂ ਦੇ ਸੁਪਰਸਟਾਰ ਰਜਨੀਕਾਂਤ, ਅਰੁਣ ਗੋਵਿਲ ਅਤੇ ਹੋਰ ਦਿੱਗਜ ਸ਼ਾਮਲ ਹਨ।

ਦਿੱਗਜ ਸ਼ਾਮਲ

ਮੁੱਖ ਮੰਤਰੀ ਯੋਗੀ ਨੇ ਤਿਆਰੀਆਂ ਦਾ ਜਾਇਜ਼ਾ ਲੈਣ ਲਈ 21 ਦਸੰਬਰ ਨੂੰ ਅਯੁੱਧਿਆ ਦਾ ਦੌਰਾ ਕੀਤਾ ਅਤੇ ਜ਼ਰੂਰੀ ਦਿਸ਼ਾ-ਨਿਰਦੇਸ਼ ਵੀ ਜਾਰੀ ਕੀਤੇ।

ਤਿਆਰੀਆਂ ਦਾ ਲਿਆ ਜਾਇਜ਼ਾ

ਭਾਰਤੀਆਂ ਨੂੰ ਵੀਜ਼ਾ ਦੇ ਲਈ ਹੁਣ ਅਮਰੀਕਾ ਦਵੇਗਾ ਇਹ ਸਪੈਸ਼ਲ ਟ੍ਰੀਟਮੈਂਟ