ਕੈਨੇਡਾ-ਭਾਰਤ ਸਬੰਧ ਵਿਗੜਦੇ ਹਨ ਤਾਂ ਸਭ ਤੋਂ ਵੱਧ ਪੰਜਾਬੀਆਂ 'ਤੇ ਪਵੇਗਾ ਅਸਰ!

20 Sep 2023

TV9 Punjabi

 ਭਾਰਤ ਤੋਂ ਬਾਅਦ ਪੂਰੀ ਦੁਨੀਆ ਵਿੱਚ ਸਭ ਤੋਂ ਵੱਧ ਸਿੱਖ ਕੈਨੇਡਾ ਵਿੱਚ ਰਹਿੰਦੇ ਹਨ

ਸਭ ਤੋਂ ਵੱਧ ਸਿੱਖ

ਕੈਨੇਡਾ ਦੀ ਕੁੱਲ ਆਬਾਦੀ ਕਰੀਬ 3 ਕਰੋੜ 82 ਲੱਖ ਹੈ ਅਤੇ ਇਨ੍ਹਾਂ ਵਿੱਚੋਂ 2.6% ਯਾਨੀ 9 ਲੱਖ 42 ਹਜ਼ਾਰ 170 ਪੰਜਾਬੀ ਹਨ।

ਕੈਨੇਡਾ 'ਚ ਪੰਜਾਬੀ

ਪੰਜਾਬ ਦੇ ਲੋਕਾਂ ਦਾ ਉੱਥੋਂ ਦੇ ਵਪਾਰਕ ਭਾਈਚਾਰੇ 'ਚ ਵੀ ਉਨ੍ਹਾਂ ਦਾ ਕਾਫ਼ੀ ਪ੍ਰਭਾਵ ਹੈ। 

ਵਪਾਰਕ ਭਾਈਚਾਰੇ

ਖਾਸ ਕਰਕੇ ਖੇਤੀਬਾੜੀ ਅਤੇ ਡੇਅਰੀ ਫਾਰਮਿੰਗ ਆਦਿ 'ਚ ਪੰਜਾਬੀਆਂ ਦਾ ਪੂਰੀ ਤਰ੍ਹਾਂ ਦਬਦਬਾ ਹੈ।

ਖੇਤੀਬਾੜੀ ਅਤੇ ਡੇਅਰੀ ਫਾਰਮਿੰਗ

ਕੈਨੇਡਾ 'ਚ ਪੰਜਾਬੀਆਂ ਤੋਂ ਇਲਾਵਾ ਹੋਰ ਭਾਰਤੀਆਂ ਦੀ ਵੀ ਵੱਡੀ ਗਿਣਤੀ ਹੈ। 

ਭਾਰਤੀਆਂ ਦੀ ਵੱਡੀ ਗਿਣਤੀ

ਭਾਰਤ ਤੋਂ ਵੀ ਹਜ਼ਾਰਾਂ ਵਿਦਿਆਰਥੀ ਹਰ ਸਾਲ ਕੈਨੇਡਾ ਜਾਂਦੇ ਹਨ।

ਭਾਰਤੀ ਵਿਦਿਆਰਥੀ 

ਨਿੱਝਰ,ਖੰਡਾ ਤੇ ਪੰਜਵੜ, 2 ਮਹਿਨੇ ਦੇ ਅੰਦਰ 3 ਖਾਲਿਸਤਾਨੀਆਂ ਦਾ ਖਾਤਮਾ