ਭਾਰਤੀ ਬੀਫ਼ ਦੇ ਦੀਵਾਨੇ ਹਨ ਇਨ੍ਹਾਂ ਦੇਸ਼ਾਂ ਦੇ ਲੋਕ

06-02- 2026

TV9 Punjabi

Author: Shubham Anand

ਭਾਰਤ ਦੁਨੀਆ ਦੇ ਉਨ੍ਹਾਂ ਪ੍ਰਮੁੱਖ ਦੇਸ਼ਾਂ ਵਿੱਚ ਸ਼ਾਮਲ ਹੈ ਜੋ ਸਭ ਤੋਂ ਵੱਧ ਬੀਫ਼ ਨਿਰਯਾਤ (ਐਕਸਪੋਰਟ) ਕਰਦੇ ਹਨ। ਜਾਣੋ, ਭਾਰਤ ਤੋਂ ਕਿਹੜੇ ਦੇਸ਼ ਬੀਫ਼ ਖਰੀਦਦੇ ਹਨ।

ਬੀਫ਼ ਐਕਸਪੋਰਟਰ 

Pic: Pixabay

ਭਾਰਤ ਤੋਂ ਸਭ ਤੋਂ ਵੱਧ ਬੀਫ਼ ਖਰੀਦਣ ਵਾਲੇ ਦੇਸ਼ਾਂ ਵਿੱਚ ਹਾਂਗਕਾਂਗ, ਵੀਅਤਨਾਮ, ਮਲੇਸ਼ੀਆ, ਇੰਡੋਨੇਸ਼ੀਆ, ਮਿਸਰ (ਇਜਿਪਟ), ਇਰਾਕ, ਸਾਊਦੀ ਅਰਬ, ਫਿਲੀਪੀਨਜ਼ ਅਤੇ ਯੂ.ਏ.ਈ. (UAE) ਸ਼ਾਮਲ ਹਨ।

ਇਹ ਹਨ ਸਭ ਤੋਂ ਵੱਡੇ ਖਰੀਦਦਾਰ

Pic: Pixabay

PIB ਦੀ ਰਿਪੋਰਟ ਅਨੁਸਾਰ, ਭਾਰਤੀ ਬੀਫ਼ ਦੀ ਮੰਗ ਇਸ ਲਈ ਵੀ ਜ਼ਿਆਦਾ ਹੈ ਕਿਉਂਕਿ ਇਹ ਅੰਤਰਰਾਸ਼ਟਰੀ ਮਿਆਰਾਂ ਦੇ ਅਨੁਕੂਲ ਹੈ।

ਕਿਉਂ ਹੈ ਮੰਗ?

Pic: Pixabay

ਭਾਰਤੀ ਬੀਫ਼ ਉੱਚ ਗੁਣਵੱਤਾ ਹੋਣ ਦੇ ਨਾਲ-ਨਾਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਅਤੇ ਇਨਫੈਕਸ਼ਨ ਮੁਕਤ ਹੁੰਦਾ ਹੈ। ਇਸ ਨੂੰ ਵਿਸ਼ਵ ਸਿਹਤ ਸੰਗਠਨ (WHO) ਦੀਆਂ ਹਦਾਇਤਾਂ ਅਨੁਸਾਰ ਤਿਆਰ ਕੀਤਾ ਗਿਆ ਹੈ।

ਇਹ ਹੈ ਕਾਰਨ

Pic: Pixabay

ਭਾਰਤ ਵਿੱਚ ਇਸ ਦੇ ਲਈ ਕੁਆਲਿਟੀ ਮੈਨੇਜਮੈਂਟ, ਫੂਡ ਸੇਫਟੀ ਮੈਨੇਜਮੈਂਟ ਅਤੇ ਐਨਵਾਇਰਨਮੈਂਟ ਮੈਨੇਜਮੈਂਟ ਸਿਸਟਮ ਤਿਆਰ ਕੀਤਾ ਗਿਆ ਹੈ।

ਇਹ ਮਿਆਰ ਵੀ ਸ਼ਾਮਲ

Pic: Pixabay

PIB ਦੀ ਰਿਪੋਰਟ ਮੁਤਾਬਕ, ਪਿਛਲੇ ਕੁਝ ਸਾਲਾਂ ਵਿੱਚ ਭਾਰਤੀ ਬੀਫ਼ ਦੀ ਮੰਗ ਵਿੱਚ ਵਾਧਾ ਹੋਇਆ ਹੈ ਕਿਉਂਕਿ ਇਹ ਅੰਤਰਰਾਸ਼ਟਰੀ ਮਾਪਦੰਡਾਂ 'ਤੇ ਖ਼ਰਾ ਉਤਰਦਾ ਹੈ।

ਵਧੀ ਮੰਗ 

Pic: Pixabay

ਵਣਜ ਅਤੇ ਉਦਯੋਗ ਮੰਤਰਾਲੇ ਦੀ ਰਿਪੋਰਟ ਕਹਿੰਦੀ ਹੈ ਕਿ ਮੌਜੂਦਾ ਸਮੇਂ ਵਿੱਚ 70 ਦੇਸ਼ ਭਾਰਤ ਤੋਂ ਬੀਫ਼ ਖਰੀਦ ਰਹੇ ਹਨ।

70 ਦੇਸ਼ ਖਰੀਦ ਰਹੇ ਹਨ ਬੀਫ਼

Pic: Pixabay