ਇਤਿਹਾਸ ਹੀ ਰਵੇਗਾ 'Article 370' ... ਜੰਮੂ-ਕਸ਼ਮੀਰ ਵਿੱਚ ਹੁਣ ਅੱਗੇ ਕੀ?

 11 Dec 2023

TV9 Punjabi

ਸੁਪਰੀਮ ਕੋਰਟ ਨੇ ਅੱਜ ਜੰਮੂ-ਕਸ਼ਮੀਰ ਵਿੱਚ 'Article 370' ਹਟਾਉਣ ਦੇ ਕੇਂਦਰ ਸਰਕਾਰ ਦੇ ਫੈਸਲੇ ਨੂੰ ਸਹੀ ਕਿਹਾ ਹੈ। 

ਸੁਪਰੀਮ ਕੋਰਟ ਦਾ ਫੈਸਲਾ

CJI ਡੀ.ਵਾਈ. ਚੰਦਰਚੂੜ ਦੀ ਪ੍ਰਧਾਨਤਾ ਵਾਲੀ ਸੰਵੈਧਾਨਿਕ ਪੀਠ ਦੇ ਇਸ ਫੈਸਲੇ ਤੋਂ ਬਾਅਦ ਮੋਦੀ ਸਰਕਾਰ ਦੀ ਵੱਡੀ ਜਿੱਤ ਹੋਈ ਹੈ।

ਮੋਦੀ ਸਰਕਾਰ ਦੀ ਵੱਡੀ ਜਿੱਤ

CJI ਨੇ ਕਿਹਾ ਕਿ 370 ਨੂੰ ਹਟਾਉਣ ਦਾ ਫੈਸਲਾ ਜੰਮੂ-ਕਸ਼ਮੀਰ ਦਾ ਇੱਕੀਕਰਨ ਦੇ ਲਈ ਹੈ। ਇਸ ਲਈ ਸਹੀ ਪ੍ਰਕਿਰਿਆ ਅਪਣਾਈ ਗਈ।

ਸਹੀ ਪ੍ਰਕਿਰਿਆ

ਫ਼ੈਸਲੇ ਦੇ ਨਾਲ ਹੀ ਸੁਪਰੀਮ ਕੋਰਟ ਨੇ ਇਹ ਵੀ ਦੱਸਿਆ ਕਿ ਹੁਣ ਕੇਂਦਰ ਸਰਕਾਰ ਨੂੰ ਕੀ ਕਰਨਾ ਚਾਹੀਦਾ ਹੈ।

ਜੰਮੂ-ਕਸ਼ਮੀਰ ਵਿੱਚ ਹੁਣ ਅੱਗੇ ਕੀ?

ਸੁਪਰੀਮ ਕੋਰਟ ਨੇ ਸਰਕਾਰ ਨੂੰ ਜਲਦੀ ਤੋਂ ਜਲਦੀ ਜੰਮੂ ਕਸ਼ਮੀਰ ਦਾ ਰਾਜ ਦਰਜਾ ਬਹਾਲ ਕਰਨ ਦਾ ਨਿਰਦੇਸ਼ ਦਿੱਤਾ ਹੈ।

ਰਾਜ ਦਰਜਾ

ਇਸ ਦੇ ਨਾਲ ਹੀ ਸੁਪਰੀਮ ਕੋਰਟ ਨੇ ਚੋਣ ਕਮਿਸ਼ਨ ਨੂੰ ਅਗਲੇ ਸਾਲ ਸਤੰਬਰ ਤੱਕ ਚੋਣ ਕਰਵਾਉਣ ਦੇ ਲਈ ਕਿਹਾ ਹੈ।

ਸਤੰਬਰ 2024 ਤੱਕ ਚੋਣ

ਏਅਰ ਕੰਡਿਸ਼ਨਰ 'ਤੇ ਭਾਰੀ ਛੁੱਟ,ਅੱਧੀ ਕੀਮਤ 'ਤੇ ਖਰੀਦੋ