24 ਦਸੰਬਰ ਦੀ ਉਹ ਭਿਆਨਕ ਰਾਤ ਜਦੋਂ ਏਅਰ ਇੰਡੀਆ ਦੇ ਜਹਾਜ਼ ਨੂੰ ਅੱਤਵਾਦੀਆਂ ਨੇ ਕਰ ਲਿਆ ਸੀ ਹਾਈਜੈਕ
24 Dec 2023
TV9Punjabi
24 ਦਸੰਬਰ 1999 ਨੂੰ ਨੇਪਾਲ ਤੋਂ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਹਾਈਜੈਕ ਕਰ ਲਿਆ ਗਿਆ ਸੀ।
ਕਰ ਲਿਆ ਸੀ ਹਾਈਜੈਕ
Credit: Pixabay
ਅੱਤਵਾਦੀ ਪਹਿਲਾਂ ਇੰਡੀਅਨ ਏਅਰਲਾਈਨਜ਼ ਦੇ ਜਹਾਜ਼ ਨੂੰ ਅੰਮ੍ਰਿਤਸਰ, ਫਿਰ ਲਾਹੌਰ ਅਤੇ ਫਿਰ ਅਫਗਾਨਿਸਤਾਨ ਦੇ ਕੰਧਾਰ ਲੈ ਕੇ ਗਏ।
ਕੰਧਾਰ ਲੈ ਗਏ
ਅੱਤਵਾਦੀਆਂ ਨੇ 190 ਲੋਕਾਂ ਨੂੰ 7 ਦਿਨਾਂ ਤੱਕ ਬੰਧਕ ਬਣਾ ਕੇ ਰੱਖਿਆ ਸੀ ਅਤੇ ਉਨ੍ਹਾਂ ਦੀ ਰਿਹਾਈ ਦੇ ਬਦਲੇ ਉਨ੍ਹਾਂ ਨੇ ਮੌਲਾਨਾ ਮਸੂਦ ਅਜ਼ਹਰ, ਉਮਰ ਸ਼ੇਖ, ਅਹਿਮਦ ਜ਼ਰਗਰ ਦੀ ਰਿਹਾਈ ਦੀ ਮੰਗ ਕੀਤੀ ਸੀ।
190 ਲੋਕਾਂ ਨੂੰ ਬੰਧਕ ਬਣਾਇਆ
ਅੱਤਵਾਦੀਆਂ ਨੇ ਇਨ੍ਹਾਂ ਬੰਧਕਾਂ ਨੂੰ 31 ਦਸੰਬਰ 1999 ਨੂੰ ਰਿਹਾਅ ਕਰ ਦਿੱਤਾ ਸੀ। ਕੰਧਾਰ ਹਾਈਜੈਕ ਨੂੰ 24 ਸਾਲ ਹੋ ਗਏ ਹਨ।
24 ਸਾਲ ਬੀਤ ਚੁੱਕੇ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕੀ ਸਰਦੀਆਂ ਵਿੱਚ ਖਾਣੇ ਚਾਹੀਦੇ ਹਨ ਚੀਆ ਸੀਡਸ?
Learn more