ਡਿਜ਼ਨੀ ਨੇ IND vs NZ ਸੈਮੀਫਾਈਨਲ ਵਿਚਾਲੇ ਕਮਾਏ 41000 ਕਰੋੜ, ਜਾਣੋ ਕਿਵੇਂ?
16 Nov 2023
TV9 Punjabi
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਹੋਏ ਸੈਮੀਫਾਈਨਲ ਮੈਚ 'ਚ ਡਿਜ਼ਨੀ ਹੌਟਸਟਾਰ ਨੇ ਮੈਚ ਦੇਖਣ ਵਾਲੇ ਦਰਸ਼ਕਾਂ ਦਾ ਨਵਾਂ ਰਿਕਾਰਡ ਬਣਾਇਆ ਹੈ।
ਡਿਜ਼ਨੀ ਨੇ ਇੱਕ ਰਿਕਾਰਡ ਬਣਾਇਆ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਰੋਮਾਂਚਕ ਪਹਿਲੇ ਸੈਮੀਫਾਈਨਲ 'ਚ ਹਾਟ ਸਟਾਰ ਨੂੰ 5.3 ਕਰੋੜ ਲੋਕਾਂ ਨੇ ਦੇਖਿਆ।
5.3 ਕਰੋੜ ਲੋਕਾਂ ਨੇ ਮੈਚ ਦੇਖਿਆ
ਇਸ ਤੋਂ ਪਹਿਲਾਂ ਇਹ ਰਿਕਾਰਡ ਭਾਰਤ ਅਤੇ ਦੱਖਣੀ ਅਫਰੀਕਾ ਵਿਚਾਲੇ ਹੋਏ ਮੈਚ 'ਚ ਬਣਿਆ ਸੀ, ਜਦੋਂ 4.4 ਕਰੋੜ ਲੋਕਾਂ ਨੇ ਮੈਚ ਦੇਖਿਆ ਸੀ।
5 ਨਵੰਬਰ ਨੂੰ ਬਣਿਆ ਸੀ ਰਿਕਾਰਡ
ਇਸ ਰਿਕਾਰਡ ਦੌਰਾਨ ਡਿਜ਼ਨੀ ਦੇ ਸ਼ੇਅਰਾਂ 'ਚ ਵਾਧਾ ਹੋਇਆ। ਕੰਪਨੀ ਦੇ ਸ਼ੇਅਰ 3 ਫੀਸਦੀ ਦੇ ਵਾਧੇ ਨਾਲ ਬੰਦ ਹੋਏ।
ਸ਼ੇਅਰਾਂ ਵਿੱਚ ਵਾਧਾ
ਨਿਊਯਾਰਕ ਸਟਾਕ ਐਕਸਚੇਂਜ 'ਤੇ ਕੰਪਨੀ ਦੇ ਸ਼ੇਅਰ 3.14 ਫੀਸਦੀ ਵਧ ਕੇ 93.93 ਡਾਲਰ ਪ੍ਰਤੀ ਸ਼ੇਅਰ ਹੋ ਗਏ ਹਨ।
ਲਗਭਗ $94 ਤੱਕ ਪਹੁੰਚ ਗਿਆ
ਸ਼ੇਅਰਾਂ 'ਚ ਵਾਧੇ ਕਾਰਨ ਕੰਪਨੀ ਦਾ ਮਾਰਕੀਟ ਕੈਪ 'ਚ 5 5 ਬਿਲੀਅਨ ਡਾਲਰ (41 ਹਜ਼ਾਰ ਕਰੋੜ ਰੁਪਏ) ਵਾਧਾ ਹੋਇਆ ਹੈ।
5 ਬਿਲੀਅਨ ਡਾਲਰ ਕਮਾਏ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਸ਼ਹੀਦ ਕਰਤਾਰ ਸਿੰਘ ਸਰਾਭਾ ਦੇ ਸ਼ਹੀਦੀ ਦਿਹਾੜੇ ‘ਤੇ ਸਾਈਕਲ ਰੈਲੀ
Learn more