5 Sep 2023
TV9 Punjabi
ਬੱਚੇ ਸਕੂਲ 'ਚ ਲੰਚ ਬਾਕਸ ਲੈ ਕੇ ਤਾਂ ਜਾਂਦੇ ਹਨ ਪਰ ਅਕਸਰ ਉਨ੍ਹਾਂ ਦਾ ਲੰਚ ਬਾਕਸ ਖਾਲੀ ਵਾਪਿਸ ਆਉਂਦਾ ਹੈ
Pic Credit: FreePik/ Pixabay
ਮਾਂ ਆਪਣੇ ਬੱਚਿਆਂ ਲਈ ਸਵੇਰੇ ਉੱਠ ਕੇ ਖਾਣਾ ਬਣਾਉਂਦੀ ਹੈ ਤੇ ਲੰਚ ਬਾਕਸ 'ਚ ਪੈਕ ਕਰਦੀ ਹੈ
ਪਰ ਜ਼ਿਆਦਾਤਰ ਬੱਚੇ ਲੰਚ ਬਾਕਸ ਭਰਿਆ ਹੀ ਵਾਪਿਸ ਲਿਆਉਂਦੇ ਹਨ।
ਪਨੀਰ ਦਾ ਪਰਾਂਠਾ ਕਾਫੀ Tasty ਅਤੇ ਪ੍ਰੋਟੀਨ ਨਾਲ ਭਰਪੂਰ ਹੁੰਦਾ ਹੈ।
Vegetable Sandwich ਬੱਚੇ ਖੁਸ਼ੀ ਨਾਲ ਖਾਂਦੇ ਹਨ। ਸੈਂਡਵਿਚ ਕਾਫੀ ਛੇਤੀ ਵੀ ਬਣ ਜਾਂਦਾ ਹੈ।
ਇਡਲੀ ਸਾਂਬਰ ਕਾਫੀ ਹੈਲਦੀ ਬ੍ਰੇਕਫਾਸਟ ਮਣਿਆ ਜਾਂਦਾ ਹੈ। ਇਹ ਪ੍ਰੋਟੀਨ ਤੇ ਫਾਬੀਰ ਨਾਲ ਭਰਪੂਰ ਹੁੰਦਾ ਹੈ।
ਲੰਚ ਬਾਕਸ ਲਈ ਪੋਹਾ ਬਣਾਓ। ਇਹ ਬਹੁਤ ਫਾਇਦੇਮੰਦ ਹੁੰਦਾ ਹੈ । ਇਹ ਪੋਸ਼ਟਿਕ ਤੱਤਾ ਨਾਲ ਭਰਪੂਰ ਹੁੰਦਾ ਹੈ
ਬੇਸਨ ਦਾ ਚਿਲਾ ਪੋਸ਼ਟਿਕ ਤੱਤਾ ਨਾਲ ਭਰਪੂਰ ਮਣਿਆ ਜਾਂਦਾ ਹੈ। ਇਸ ਨੂੰ ਬਣਾਉਣਾ ਵੀ ਕਾਫੀ ਆਸਾਨ ਹੈ ।