12 ਘੰਟਿਆਂ 'ਚ 900 ਭੂਚਾਲ, ਇਸ ਦੇਸ਼ 'ਚ ਤਬਾਹੀ ਦਾ ਖ਼ਤਰਾ
14 Oct 2023
TV9 Punjabi
ਆਈਸਲੈਂਡ ਦੇ ਨੇੜੇ ਸਥਿਤ ਇਕ ਛੋਟੇ ਜਿਹੇ ਕਸਬੇ ਦੇ ਆਲੇ-ਦੁਆਲੇ ਦੇ ਖੇਤਰ ਵਿਚ ਭੂਚਾਲ ਦੇ ਝਟਕੇ ਇਕ-ਦੋ ਵਾਰ ਨਹੀਂ ਸਗੋਂ ਕਈ ਸੌ ਵਾਰ ਮਹਿਸੂਸ ਕੀਤੇ ਗਏ।
ਭੁਚਾਲ ਕਈ ਸੌ ਵਾਰ ਆਇਆ
ਆਈਸਲੈਂਡ ਦੇ ਮੌਸਮ ਵਿਗਿਆਨ ਦਫਤਰ ਦੀ ਜਾਣਕਾਰੀ ਅਨੁਸਾਰ, ਦੁਪਹਿਰ ਤੱਕ ਇਸ ਜਗ੍ਹਾ ਲਗਭਗ 900 ਭੂਚਾਲ ਰਿਕਾਰਡ ਕੀਤੇ ਗਏ। ਸੈਟੇਲਾਈਟ ਤਸਵੀਰਾਂ ਨੇ ਗ੍ਰਿੰਡਾਵਿਕ ਸ਼ਹਿਰ ਦੇ ਕੁਝ ਹਿੱਸਿਆਂ ਵਿੱਚ ਦਰਾਰਾਂ ਵੀ ਦਿਖਾਈਆਂ ਸੀ।
ਭੂਚਾਲ ਦੇ 900 ਝਟਕੇ ਮਹਿਸੂਸ ਕੀਤੇ ਗਏ
ਮੌਸਮ ਵਿਭਾਗ ਦਾ ਮੰਨਣਾ ਹੈ ਕਿ ਭਵਿੱਖ ਵਿੱਚ ਕਈ ਵਾਰ ਹੋਰ ਭੂਚਾਲ ਆ ਸਕਦੇ ਹਨ। ਪਿਛਲੇ ਕੁਝ ਹਫ਼ਤਿਆਂ ਤੋਂ ਰੇਕਜੇਨਸ ਪ੍ਰਾਇਦੀਪ ਵਿੱਚ ਹਰ ਰੋਜ਼ ਸੈਂਕੜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ।
ਹੋਰ ਭੁਚਾਲ ਆਉਣਗੇ
ਆਈਸਲੈਂਡ ਦੇ ਇਸ ਖੇਤਰ ਵਿੱਚ ਜਵਾਲਾਮੁਖੀ ਫਟਣ ਦੀ ਸੰਭਾਵਨਾ ਸੀ। ਪਰ ਫਿਲਹਾਲ ਇਸ ਦਾ ਖ਼ਤਰਾ ਘੱਟ ਹੁੰਦਾ ਨਜ਼ਰ ਆ ਰਿਹਾ ਹੈ।
ਜਵਾਲਾਮੁਖੀ ਫਟਣ ਦਾ ਡਰ
ਆਈਸਲੈਂਡ ਦੇ ਨੇੜੇ ਸਥਿਤ ਗ੍ਰਿੰਡਾਵਿਕ ਸ਼ਹਿਰ ਨੂੰ ਸੰਭਾਵਿਤ ਖ਼ਤਰੇ ਦੇ ਮੱਦੇਨਜ਼ਰ ਖਾਲੀ ਕਰਵਾ ਲਿਆ ਗਿਆ ਹੈ।
ਸ਼ਹਿਰ ਨੂੰ ਖਾਲੀ ਕਰਵਾਇਆ ਗਿਆ
ਹੋਰ ਵੈੱਬ ਸਟੋਰੀਜ਼ ਲਈ ਇਸ ਲਿੰਕ 'ਤੇ ਕਰੋ ਕਲਿੱਕ
ਅਜ਼ਮਾਓ ਇਹ 6 ਘਰੇਲੂ ਨੁਸਖੇ, ਯੂਰਿਕ ਐਸਿਡ ਹੋ ਜਾਵੇਗਾ ਕੰਟਰੋਲ
Learn more