ATM 'ਤੇ ਮੁਫ਼ਤ ਲੈਣ-ਦੇਣ ਤੋਂ ਬਾਅਦ ਚਾਰਜ ਤੋਂ ਕਿਵੇਂ ਬਚੀਏ

27-08- 2025

TV9 Punjabi

Author: Sandeep Singh

ਏਟੀਐਮ ਨੇ ਬੈਂਕਿੰਗ ਪ੍ਰਣਾਲੀ ਨੂੰ ਆਸਾਨ ਬਣਾ ਦਿੱਤਾ ਹੈ, ਦੂਜੇ ਪਾਸੇ ਨਵੀਆਂ ਸੀਮਾਵਾਂ ਅਤੇ ਚਾਰਜ ਲਾਗੂ ਕੀਤੇ ਗਏ ਹਨ। ਇਸ ਦੇ ਨਾਲ ਹੀ, ਹੁਣ ਵੱਡੇ ਲੈਣ-ਦੇਣ ਲਈ ਪੈਨ ਅਤੇ ਆਧਾਰ ਕਾਰਡ ਲਾਜ਼ਮੀ ਹਨ।

ATM ਲੈਣ-ਦੇਣ ਸੀਮਾ

ਮੈਟਰੋ ਸ਼ਹਿਰਾਂ ਚ ਕੇਵਲ ਤਿੰਨ ਵਾਰ ਲੈਣ-ਦੇਣ ਦੀ ਸੀਮਾ ਮਿਲਦੀ ਹੈ। ਨਾਨ ਮੈਟਰੋ ਸ਼ਹਿਰਾਂ ਚ ਇਹ ਲਿਮਿਟ 5 ਵਾਰ ਹੈ। ਯਾਨੀ 5 ਵਾਰ ਫ੍ਰੀ ਲੈਣ-ਦੇਣ ਕਰ ਸਕਦੇ ਹਾਂ

ਮੁਫ਼ਤ ਲੈਣ-ਦੇਣ ਸੀਮਾ

ਫ੍ਰੀ ਲਿਮਿਟ ਵਿਚ ਪੈਸੇ ਚੈਕ ਕਰਨਾ, ਪੈਸੇ ਕਢਵਾਉਣਾ ਅਤੇ ਵਿੱਤੀ ਲੈਣ-ਦੇਣ ਵੀ ਸ਼ਾਮਲ ਹੈ।

ਫ੍ਰੀ ਲਿਮਿਟ

ਪੈਸੇ ਕਢਵਾਉਣ ਤੇ 23 ਰੁਪਏ ਪ੍ਰਤੀ ਟ੍ਰਾਂਜੈਕਸ਼ਨ ਅਤੇ ਪੈਸੇ ਚੈਕ ਕਰਨ ਦੇ 11 ਰੁਪਏ ਚਾਰਜ਼ ਲਿਆ ਜਾਂਦਾ ਹੈ। ਹਰ ਬੈਂਕ ਆਪਣੀ ਪਾਲਿਸੀ ਦੇ ਅਨੁਸਾਰ ਇਸ ਨੂੰ ਬਦਲ ਸਕਦਾ ਹੈ।

ਕਿਨ੍ਹਾਂ ਹੈ ਚਾਰਜ਼

ਇਕ ਸਾਲ ਦੇ ਅੰਦਰ ਜੇਕਰ ਤੁਸੀਂ 20 ਲੱਖ ਦਾ ਲੈਣ-ਦੇਣ ਕਰਦੇ ਹੋ ਤਾਂ ਤੁਹਾਨੂੰ ਰਿਪੋਰਟਿੰਗ ਜ਼ਰੂਰੀ ਹੈ।

ਹਾਈ ਵੈਲਯੂ ਕੈਸ਼ ਨਿਯਮ

20 ਲੱਖ ਤੋਂ ਵੱਧ ਦੇ ਲੈਣ-ਦੇਣ ਤੋਂ ਬਾਅਦ ਹੁਣ ਪੈਨ ਕਾਰਡ ਅਤੇ ਆਧਾਰ ਜ਼ਰੂਰੀ ਦੇਣਾ ਪਵੇਗਾ।

ਪੈਨ ਕਾਰਡ ਅਤੇ ਆਧਾਰ ਜ਼ਰੂਰੀ

ਭਾਰਤ ਵਿੱਚ ਚਿੱਟਾ ਪਾਸਪੋਰਟ ਕਿਵੇਂ ਮਿਲਦਾ ਹੈ, ਜਾਣੋ ਸਭ ਕੁਝ