26-08- 2025
TV9 Punjabi
Author: Sandeep Singh
ਜਦੋਂ ਵੀ ਅਸੀਂ ਵਿਦੇਸ਼ ਯਾਤਰਾ ਤੇ ਜਾਣੇ ਆ ਪਾਸਪੋਰਟ ਸਭ ਤੋਂ ਪਹਿਲਾਂ ਮੰਗਿਆ ਜਾਂਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਭਾਰਤ ਵਿਚ ਕਿਨ੍ਹੇ ਤਰ੍ਹਾਂ ਦੇ ਪਾਸਪੋਰਟ ਜਾਰੀ ਕੀਤੇ ਜਾਂਦੇ ਹਨ।
ਭਾਰਤ ਨੀਲੇ, ਚਿੱਟੇ, ਸੰਤਰੀ ਅਤੇ ਮੈਰੂਨ ਰੰਗਾਂ ਵਿੱਚ ਪਾਸਪੋਰਟ ਜਾਰੀ ਕਰਦਾ ਹੈ, ਮੈਰੂਨ ਪਾਸਪੋਰਟ ਡਿਪਲੋਮੈਟਾਂ ਲਈ ਹੁੰਦਾ ਹੈ
ਨੀਲਾ ਰੰਗ ਦਾ ਪਾਸਪੋਰਟ ਆਮ ਨਾਗਰਿਕਾਂ ਲਈ ਹੁੰਦਾ ਹੈ ਜਦੋਂ ਕੀ ਜਿਨ੍ਹਾਂ ਨੇ 10ਵੀਂ ਤੋਂ ਬਾਅਦ ਅੱਗੇ ਪੜ੍ਹਾਈ ਨਹੀਂ ਕੀਤੀ ਉਨ੍ਹਾਂ ਲਈ ਨਾਰੰਗੀ ਪਾਸਪੋਰਟ ਹੁੰਦਾ ਹੈ।
ਚਿੱਟੇ ਪਾਸਪੋਰਟ ਨੂੰ ਭਾਰਤ ਦੇ ਕਿਸੇ ਉੱਚ ਸਰਕਾਰੀ ਅਧਿਕਾਰੀ ਵਲੋਂ ਜਾਰੀ ਕੀਤਾ ਜਾਂਦਾ ਹੈ। ਇਹ ਪਾਸਪੋਰਟ IAS IPS ਅਧਿਕਾਰੀਆਂ ਲਈ ਜਾਰੀ ਕੀਤਾ ਜਾਂਦਾ ਹੈ।
ਚਿੱਟਾ ਪਾਸਪੋਰਟ ਲੈਣ ਲਈ ਇੱਕ ਵਖਰੀ ਤਰ੍ਹਾਂ ਦੀ ਪ੍ਰਕ੍ਰਿਆ ਹੈ। ਚਿੱਟੇ ਪਾਸਪੋਰਟ ਵਾਲਿਆਂ ਕੋਲ ਵਖਰੇ ਤਰ੍ਹਾਂ ਦੇ ਅਧਿਕਾਰ ਹੁੰਦੇ ਹਨ।
ਆਈਪੀਐਸ ਅਤੇ ਆਈਏਐਸ ਅਧਿਕਾਰੀਆਂ ਤੋਂ ਇਲਾਵਾ ਇਹ ਪਾਸਪੋਰਟ ਉੱਚ ਸਰਕਾਰੀ ਅਧਿਕਾਰੀਆਂ ਨੂੰ ਦਿੱਤਾ ਜਾਂਦਾ ਹੈ।