ਵੋਟਰ ਆਈ.ਡੀ. ਬਨਾਉਂਣ ਲਈ ਉਮੀਦਵਾਰ 18 ਸਾਲ ਜਾਂ ਵੱਧ ਉਮਰ ਦਾ ਹੋਵੇ
04-10- 2025
04-10- 2025
TV9 Punjabi
Author: Yashika.Jethi
ਵੋਟਰਾਂ ਲਈ ਨਵੀਂ ਰਜਿਸਟ੍ਰੇਸ਼ਨ.eci.gov.in 'ਤੇ ਜਾ ਕੇ ਫਾਰਮ 6 ਭਰੋ
ਪਤਾ ਬਦਲਣ ਜਾਂ ਕੋਈ ਹੋਰ ਸੁਧਾਰ ਲਈ ਫਾਰਮ 8 ਭਰੋ
ਫਾਰਮ ਭਰਨ ਲਈ Login ਕਰਨਾ ਜ਼ਰੂਰੀ ਹੈ
ਸਾਰੀ Details ਚੈੱਕ ਕਰੋ ਅਤੇ ਫਾਰਮ online Attach ਕਰੋਂ
Reference Number ਅਤੇ State ਦੇ ਨਾਮ ਤੋਂ ਆਪਣੀ ਐਪਲੀਕੇਸ਼ਨ ਸਟੇਟਸ ਚੈੱਕ ਕਰੋ
ਵੋਟਰ ਆਈ. ਡੀ ਲਈ ਆਫਲਾਈਨ ਐਪਲੀਕੇਸ਼ਨ ਕਰ ਸਕਦੇ ਹੋ
ਆਪਣੇ ਨੇੜੇ ਦੇ ਚੌਣ ਰਜਿਸਟਰੇਸ਼ਨ ਦਫ਼ਤਰ ਵਿੱਚ ਸੰਪਰਕ ਕਰੋ
ਹੋਰ ਵੈੱਬ ਸਟੋਰੀਜ਼ ਦੇਖਣ ਲਈ ਕਲਿੱਕ ਕਰੋ
ਕਿਡਨੀ ਨੂੰ ਹੈਲਦੀ ਰੱਖਣ ਲਈ ਰੋਜ਼ਾਨਾ ਕਿੰਨਾ ਪਾਣੀ ਪੀਣਾ ਚਾਹੀਦਾ ਹੈ?
Learn more