Migraine ਨੂੰ ਦੂਰ ਕਰਨ 'ਚ ਮਦਦ ਕਰੇਗੀ ਰਸੋਈ ਦੀਆਂ ਇਹ ਚੀਜ਼ਾਂ

16 Sep 2023

TV9 Punjabi

Migraine ਦੀ  ਸਮੱਸਿਆ 'ਚ ਲੋਕਾਂ ਨੂੰ ਬਦਰਾਸ਼ਤ ਤੋਂ ਬਾਹਰ ਵਾਲਾ ਸਿਰ ਦਰਦ ਹੁੰਦਾ ਹੈ।

Migraine ਦੀ ਸਮੱਸਿਆ

Credits:Unsplash

ਦਰਦ ਦੇ ਨਾਲ-ਨਾਲ,ਉਲਟੀ,ਲਾਇਟ Senstivity ਦੀ ਪ੍ਰੇਸ਼ਾਨੀ ਵੀ ਹੁੰਦੀ ਹੈ।

ਬੇਚੈਨੀ ਹੁੰਦੀ ਹੈ

ਦਰਦ ਨੂੰ ਘੱਟ ਕਰਨ ਲਈ ਲੋਕ Pain Killers ਕਾ ਸਹਾਰਾ ਲੈਂਦੇ ਹਨ। ਪਰ ਇਸ ਨਾਲ ਹੇਲਥ ਦਾ ਨੁਕਸਾਨ ਹੁੰਦਾ ਹੈ।

Pain Killers

ਰਸੋਈ ਦੀਆਂ ਕੁੱਝ ਚੀਜ਼ਾਂ ਨਾਲ ਤੁਹਾਨੂੰ Migraine ਦੇ ਦਰਦ ਤੋਂ ਅਰਾਮ ਮਿਲ ਸਕਦਾ ਹੈ।

ਰਸੋਈ ਦੀ ਚੀਜ਼ਾਂ

ਰਾਤ ਵੇਲੇ 10-15 ਦਾਖਾਂ ਨੂੰ ਭਿਓ ਕੇ ਰੱਖੋ। ਸਵੇਰੇ ਸੱਬ ਤੋਂ ਪਹਿਲਾੰ ਦਾਖਾਂ ਖਾਓ। ਇਸ ਨਾਲ ਕਾਫੀ ਅਰਾਮ ਮਿਲਦਾ ਹੈ।

ਦਾਖਾਂ ਤੋਂ ਰਾਹਤ

ਮਾਹਿਰਾਂ ਮੁਤਾਬਕ ਇਲਾਈਚੀ-ਜੀਰਾ ਚਾਹ ਨਾਲ Migraine ਦੇ ਦਰਦ ਚ ਕਾਫੀ ਅਰਾਮ ਮਿਲਦਾ ਹੈ।

ਇਲਾਈਚੀ-ਜੀਰਾ ਚਾਹ

ਗਾਂ ਦਾ ਘਿਓ ਵੀ Migraine ਦੇ ਦਰਦ 'ਚ ਕਾਫੀ ਫਾਇਦੇਮੰਦ ਹੈ। ਇਸ ਦੀ ਦੋ ਬੁੰਦਾਂ ਨੱਕ 'ਚ ਪਾਉਣ ਨਾਲ ਅਰਾਮ ਮਿਲੇਗਾ।

ਗਾਂ ਦਾ ਘਿਓ

ਦਿੱਲ ਤੇ ਦਿਮਾਗ ਦੋਵਾਂ ਨੂੰ ਰੱਖੋ ਹੇਲਦੀ,ਡਾਇਟ 'ਚ ਅੱਜ ਹੀ ਸ਼ਾਮਲ ਕਰੋ ਇਹ ਚੀਜ਼ਾਂ