ਬੱਚਿਆਂ ਨੂੰ ਸਰਦੀ-ਜ਼ੁਕਾਮ ਤੋਂ ਰਾਹਤ ਦਿਵਾਉਣ ਲਈ ਅਪਣਾਓ ਇਹ ਘਰੇਲੂ ਨੁਸਖ਼ੇ

9 Sep 2023

TV9 Punjabi

ਬੱਚਿਆਂ ਨੂੰ ਖਾਂਸੀ-ਜ਼ੁਕਾਮ ਬਹੁਤ ਪ੍ਰੇਸ਼ਾਨ ਕਰਦਾ ਹੈ।

ਖਾਂਸੀ-ਜ਼ੁਕਾਮ

Credits: Pixabay

ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਛੋਟੇ ਬੱਚੇ ਨੂੰ ਦੋ ਤੋਂ ਚਾਰ ਚਮਚੇ ਅਜਵੈਣ ਦਾ ਪਾਣੀ ਦਿਓ।

ਅਜਵੈਣ ਦਾ ਪਾਣੀ

ਦੁੱਧ 'ਚ ਹਲਦੀ ਨੂੰ ਮਿਲਾ ਕੇ ਗਰਮ ਕਰੋ ਅਤੇ ਗਰਮ ਹੋਣ ਤੇ ਬੱਚੇ ਨੂੰ ਪਿਲਾਓ।

ਹਲਦੀ ਵਾਲਾ ਦੁੱਧ

ਸਰਦੀ-ਜ਼ੁਕਾਮ ਤੋਂ ਛੁਟਕਾਰਾ ਪਾਉਣ ਲਈ ਬੱਚੇ ਨੂੰ ਦਿਨ 'ਚ ਘੱਟੋ-ਘੱਟ ਦੋ ਵਾਰ ਕਾੜਾ ਦੇਣਾ ਚਾਹੀਦਾ ਹੈ।

ਕਾੜ੍ਹਾ ਪਿਲਾਓ

ਭਾਫ ਦੇਣ ਨਾਲ ਬੱਚੇ ਨੂੰ ਜ਼ੁਕਾਮ ਤੇ ਸਰਦੀ ਤੋਂ ਵੀ ਰਾਹਤ ਮਿਲਦੀ ਹੈ। 

ਭਾਫ ਦੇਵੋ

ਬੱਚੇ ਨੂੰ ਜ਼ੁਕਾਮ ਅਤੇ ਫਲੂ ਦੀ ਸਮੱਸਿਆ ਤੋਂ ਰਾਹਤ ਦਿਵਾਉਣ ਲਈ ਤੁਸੀਂ ਸ਼ਹਿਦ ਤੇ ਤੁਲਸੀ ਦਾ ਸੇਵਨ ਵੀ ਕਰ ਸਕਦੇ ਹੋ।

ਸ਼ਹਿਦ ਅਤੇ ਤੁਲਸੀ 

ਸੂਪ ਦਾ ਸੇਵਨ ਬੱਚਿਆਂ ਦੇ ਸਾਹ ਦੀ ਨਾਲੀ ਨੂੰ ਸਾਫ਼ ਕਰਦਾ ਹੈ। ਜਿਸ ਨਾਲ ਸੋਜ ਤੇ ਕੰਜ਼ੈਸ਼ਨ ਤੋਂ ਰਾਹਤ ਮਿਲਦੀ ਹੈ।

ਚਿਕਨ ਸੂਪ

ਜਾਣੋ ਕਿਉਂ Perfume ਦੀ ਖੁਸ਼ਬੂ ਸਿਰਦਰਦ  ਬਣ ਜਾਂਦੀ ਹੈ ?