9 Sep 2023
TV9 Punjabi
Perfume ਦੀ ਖੁਸ਼ਬੂ ਕਿਸੇ ਦਾ ਦਿਨ ਬਣਾ ਦਿੰਦੀ ਹੈ ਤਾਂ ਕਿਸੇ ਲਈ ਸਿਰਦਰਦ ਦਾ ਕਾਰਨ ਬਣ ਜਾਂਦੀ ਹੈ।
Credits: FreePik
Perfume ਦਾ ਅਲਗ-ਅਲਗ ਲੋਕਾਂ 'ਤੇ ਅਸਰ ਵੀ ਅਲਗ-ਅਲਗ ਹੁੰਦਾ ਹੈ।
Perfume ਕੁੱਝ ਲੋਕਾਂ ਦੇ ਸਿਰਦਰਦ ਦਾ ਕਾਰਨ ਕਿਉਂ ਬਣ ਜਾਂਦਾ ਹੈ। ਇਸ ਦੀ ਰਿਸਰਚ 'ਚ ਕਈ ਦਿਲਚਸਪ ਗੱਲਾਂ ਸਾਹਮਣੇ ਆਇਆਂ ਹਨ।
ਵਿਗਿਆਨਿਕਾਂ ਦਾ ਕਹਿਣਾ ਹੈ ਕਿ ਕਈ ਲੋਕਾਂ 'ਚ ਓਡਰ Intolerence ਦੀ ਸ਼ਿਕਾਇਤ ਹੁੰਦੀ ਹੈ। ਜਿਸ ਕਾਰਨ Perfume ਤੋਂ ਉਨ੍ਹਾਂ ਦਾ ਸਿਰਦਰਦ ਹੋਣ ਲੱਗ ਜਾਂਦਾ ਹੈ।
ਇਕ Study 'ਚ ਸਾਹਮਣੇ ਆਇਆ ਹੈ ਕਿ Perfume 'ਚ ਮੌਜੂਦ ਖੁਸ਼ਬੂ ਵਾਲੇ ਕੈਮਿਕਲ ਦਿਮਾਗ ਦੇ ਖਾਸ ਹਿੱਸੇ ਤੇ Reaction ਕਰਦੇ ਹਨ।
ਵਿਗਿਆਨਿਕਾਂ ਦਾ ਕਹਿਣਾ ਹੈ ਕਿ ਖੁਸ਼ਬੂ ਫੈਲਾਣ ਵਾਲੇ ਕੁੱਝ ਕੰਮਪਾਉਂਡ ਸ਼ਰੀਰ ਦੇ ਕੰਮ ਕਰਨ ਦੇ ਤਰੀਕੇ 'ਤੇ ਬੁਰ੍ਹਾ ਅਸਰ ਪਾਉਂਦੇ ਹਨ।
ਇਸ ਤਰ੍ਹਾਂ ਦੀ ਐਲਰਜੀ ਹੋਣ 'ਤੇ ਤੁਰੰਤ ਮਾਹਿਰਾਂ ਦੀ ਸਲਾਹ ਲਓ।