9 Sep 2023
TV9 Punjabi
ਅੱਜਕੱਲ੍ਹ ਘੱਟ ਉਮਰ 'ਚ ਹੀ ਕਾਫੀ ਬਿਮਾਰੀਆਂ ਹੋਣੀ ਸ਼ੁਰੂ ਹੋ ਜਾਂਦੀ ਹੈ। ਇਸਦੇ ਕਈ ਕਾਰਨ ਹਨ।
Credits: FreePik
ਉਮਰ ਕੋਈ ਵੀ ਹੋਵੇ ਫਿਟਨੈਸ ਦਾ ਖਾਸ ਖਿਆਲ ਰੱਖਣਾ ਜ਼ਰੂਰੀ ਹੈ।
ਫਿਟਨੈੱਸ ਲਈ ਹੇਲਦੀ ਲਾਇਫ ਸਟਾਇਲ ਹੋਣਾ ਬੇਹੱਦ ਜ਼ਰੂਰੀ ਹੈ।
ਰੋਜ਼ਾਨਾ ਘੱਟੋ-ਘੱਟ 30 ਮਿੰਟ ਦਾ ਵਰਕਆਉਟ ਕਰਨਾ ਬਹੁਤ ਜ਼ਰੂਰੀ ਹੈ।
ਖਾਣ ਦੇ ਤਰੀਕੇ 'ਚ ਥੋੜਾ ਬਦਲਾਅ ਬਹੁਤ ਜ਼ਰੂਰੀ ਹੈ। ਤੁਹਾਨੂੰ ਹਰ ਦੋ ਤੋਂ ਤਿੰਨ ਘੰਟੇ ਚ ਹੇਲਦੀ ਖਾਣੇ ਦਾ ਸੇਵਨ ਕਰਨਾ ਚਾਹਿਦਾ ਹੈ।
ਫਰੂਟ, ਸਬਜ਼ੀਆਂ ਤੋਂ ਇਲਾਵਾ ਨਾਰਿਅਲ ਪਾਣਾ ਅਤੇ ਦਾਖਾਂ ਦਾ ਸੇਵਨ ਕਰਨਾ ਜ਼ਰੂਰੀ ਹੈ।
ਹੇਲਦੀ ਰਹਿਣ ਲਈ ਘੱਟੋ-ਘੱਟ 8 ਘੰਟੇ ਦੀ ਨੀਂਦ ਲੇਣਾ ਜ਼ਰੂਰੀ ਹੈ।