ਪੰਜਾਬ 'ਚ ਅਮਿਤ ਸ਼ਾਹ ਦੀ ਰੈਲੀ: ਕਿਹਾ- ਦਿੱਲੀ-ਹਰਿਆਣਾ 'ਚ 'ਆਪ'-ਕਾਂਗਰਸ ਗਠਜੋੜ ਪਰ ਪੰਜਾਬ 'ਚ ਕੁਸ਼ਤੀ

26 May 2024

TV9 Punjabi

Author: Isha

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਪੰਜਾਬ ਦੌਰੇ 'ਤੇ ਹਨ।

ਪੰਜਾਬ ਦੌਰਾ

ਲੁਧਿਆਣਾ ਵਿਖੇ ਭਾਜਪਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਦੇ ਹੱਕ ਵਿੱਚ ਰੈਲੀ ਨੂੰ ਸੰਬੋਧਨ ਕੀਤਾ। 

ਰਵਨੀਤ ਸਿੰਘ ਬਿੱਟੂ 

ਅਮਿਤ ਸ਼ਾਹ ਨੇ ਕਿਹਾ- ਮੈਂ ਕਾਂਗਰਸ ਅਤੇ 'ਆਪ' ਨੂੰ ਪੁੱਛਣ ਆਇਆ ਹਾਂ ਕਿ ਦਿੱਲੀ ਅਤੇ ਹਰਿਆਣਾ 'ਚ ਕਾਂਗਰਸ ਅਤੇ 'ਆਪ' ਦਾ ਗਠਜੋੜ ਹੈ ਤਾਂ ਤੁਸੀਂ ਪੰਜਾਬ 'ਚ ਕੁਸ਼ਤੀ ਕਿਉਂ ਕਰ ਰਹੇ ਹਨ। 

ਗਠਜੋੜ

ਅਮਿਤ ਸ਼ਾਹ ਨੇ ਕਿਹਾ- ਮੈਂ ਅਪੀਲ ਕਰਨ ਆਇਆ ਹਾਂ ਕਿ ਲੁਧਿਆਣਾ ਤੋਂ ਸੰਸਦ ਭੇਜੋ, ਇਸ ਨੂੰ ਵੱਡਾ ਕਰਨ ਲਈ ਕੰਮ ਕਰਾਂਗਾ। 

ਲੁਧਿਆਣਾ

ਅਮਿਤ ਸ਼ਾਹ ਨੇ ਕਿਹਾ-  ਮੈਂ ਪੰਜਾਬ ਦੀ ਇਸ ਬਹਾਦਰ ਧਰਤੀ 'ਤੇ ਆ ਕੇ ਮਹਾਨ ਸਿੱਖ ਗੁਰੂਆਂ ਦੀ ਪਰੰਪਰਾ ਨੂੰ ਸਲਾਮ ਕਰਦਾ ਹਾਂ। 

ਗੁਰੂਆਂ ਦੀ ਧਰਤੀ ਨੂੰ ਸਲਾਮ

ਪ੍ਰਿਅੰਕਾ ਗਾਂਧੀ ਨੇ PM ਮੋਦੀ ਤੇ ਸਾਧਿਆ ਨਿਸ਼ਾਨਾ, ਕਿਹਾ-ਖਤਮ ਕਰ ਦੇਣਗੇ ਰਿਜ਼ਵਰੇਸ਼ਨ