ਪ੍ਰਿਅੰਕਾ ਗਾਂਧੀ ਨੇ PM ਮੋਦੀ ਤੇ ਸਾਧਿਆ ਨਿਸ਼ਾਨਾ, ਕਿਹਾ-ਖਤਮ ਕਰ ਦੇਣਗੇ ਰਿਜ਼ਵਰੇਸ਼ਨ

26 May 2024

TV9 Punjabi

Author: Isha

ਕਾਂਗਰਸ ਦੀ ਸੀਨੀਅਰ ਆਗੂ ਪ੍ਰਿਅੰਕਾ ਗਾਂਧੀ ਨੇ ਫਤਿਹਗੜ੍ਹ ਸਾਹਿਬ ਤੋਂ ਉਮੀਦਵਾਰ ਡਾ. ਅਮਰ ਸਿੰਘ ਦੇ ਹੱਕ ਵਿੱਚ ਚੋਣ ਪ੍ਰਚਾਰ ਕੀਤਾ। 

ਚੋਣ ਪ੍ਰਚਾਰ

ਉਹਨਾਂ ਨੇ ਇਸ ਮੌਕੇ ਪ੍ਰਧਾਨਮੰਤਰੀ ਮੋਦੀ ਅਤੇ ਭਾਜਪਾ ਨੂੰ ਆਪਣੇ ਨਿਸ਼ਾਨੇ 'ਤੇ ਲਿਆ। 

ਭਾਜਪਾ 

ਪ੍ਰਿਅੰਕਾ ਨੇ ਪੰਜਾਬ ਨਾਲ ਆਪਣਾ ਰਿਸ਼ਤਾ ਦੱਸਦੇ ਹੋਏ ਕਿ ਮੇਰਾ ਵਿਆਹ ਇਕ ਠੇਠ ਪੰਜਾਬੀ ਪਰਿਵਾਰ ‘ਚ ਹੋਇਆ ਹੈ।

ਠੇਠ ਪੰਜਾਬੀ ਪਰਿਵਾਰ

ਵੰਡ ਤੋਂ ਬਾਅਦ ਮੇਰੇ ਸਹੁਰੇ ਨੇ ਪੰਜਾਬ ਵਿੱਚ ਆਪਣਾ ਕਾਰੋਬਾਰ ਸ਼ੁਰੂ ਕੀਤਾ। ਮੈਂ ਆਪਣੀ ਸੱਸ ਤੋਂ ਪੰਜਾਬੀਅਤ ਦੀਆਂ ਗੱਲਾਂ ਸਿੱਖੀਆਂ।

ਕਾਰੋਬਾਰ 

ਉਹਨਾਂ ਨੇ ਮੋਦੀ ਸਰਕਾਰ 'ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਉਹਨਾਂ ਨੇ ਆਮ ਲੋਕਾਂ ਲਈ ਕੁਝ ਨਹੀਂ ਕੀਤਾ। 

ਮੋਦੀ ਸਰਕਾਰ 'ਤੇ ਨਿਸ਼ਾਨਾ

ਪ੍ਰਿਅੰਕਾ ਗਾਂਧੀ ਨੇ ਪਟਿਆਲਾ ‘ਚ ਲੋਕ ਸਭਾ ਉਮੀਦਵਾਰ ਡਾ. ਧਰਮਵੀਰ ਗਾਂਧੀ ਦੇ ਸਮਰਥਨ ‘ਚ ਰੈਲੀ ਕੀਤੀ। 

ਪਟਿਆਲਾ ‘ਚ ਰੈਲੀ