13 Sep 2023
TV9 Punjabi
ਬਦਾਮ ਨੂੰ ਭਿਓਂ ਕੇ ਰੱਖੋ । ਇਸ ਤੋਂ ਬਾਅਦ ਇਸ ਨੂੰ ਪੀਸ ਲਓ। ਇਸ ਚ ਥੋੜਾ ਜਿਹਾ ਸ਼ਹਿਦ ਮਿਲਾ ਕੇ ਸਕਿਨ 'ਤੇ ਮਸਾਜ ਕਰੋ।
Credits: Freepik
ਤੁਸੀਂ Scrub ਕਰਨ ਲਈ ਕੇਲੇ ਦੇ ਛਿਲਕੇ ਦਾ ਵੀ ਇਸਤੇਮਾਲ ਕਰ ਸਕਦੇ ਹੋ।
ਚੌਲਾਂ ਦੇ ਆਟੇ 'ਚ ਐਲੋਵੀਰਾ ਜੈੱਲ ਅਤੇ ਸ਼ਹਿਦ ਮਿਲਾਓ। ਇਹ ਸਕਿਨ ਚਹਿਰ ਤੇ ਨਿਖਾਰ ਲੈ ਕੇ ਆਉਂਦਾ ਹੈ।
ਪਪੀਤੇ ਦੇ ਪੇਸਟ 'ਚ ਥੋੜਾ ਜਿਹਾ ਦਹੀ ਮਿਲਾ ਕੇ ਸਕਿਨ ਤੇ Scrubing ਕਰੋ। ਇਹ ਸਕਿਨ ਲਈ ਬਹੁਤ ਹੇਲਦੀ ਹੈ।
ਤੁਸੀਂ Coffee ਦਾ ਵੀ Use ਕਰ ਸਕਦੇ ਹੋ। ਕੌਫੀ ਪਾਉਡਰ 'ਚ ਦਹੀ ਮਿਲਾ ਕੇ Scrub ਕਰ ਸਕਦੇ ਹੋ।
Scrubing ਲਈ ਤੁਸੀਂ Oats ਦਾ Use ਕਰ ਸਕਦੇ ਹੋ। ਇਸ ਨਾਲ ਤੁਸੀਂ ਸਕਿਨ ਨੂੰ Exfoliate ਕਰ ਸਕਦੇ ਹੋ।
ਸਕਿਨ ਲਈ ਤੁਸੀਂ ਚਿੰਨੀ ਤੇ Olive Oil ਦਾ Scrub ਇਸਤੇਮਾਲ ਕਰ ਸਕਦੇ ਹੋ।