13 Sep 2023
TV9 Punjabi
ਸਕਿਨ ਨੂੰ ਹੇਲਦੀ ਰੱਖਣ ਲਈ ਨਹਾਉਂਦੇ ਹੋਏ ਕੁੱਝ ਗੱਲਾਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ।
Credits: Freepik
ਨਹਾਉਣ ਨਾਲ ਪੂਰੀ ਬਾਡੀ ਰਿਫ੍ਰੇਸ਼ ਹੋ ਜਾਂਦੀ ਹੈ। ਪਰ Shower ਲੈਂਦੇ ਹੋਏ ਕੁੱਝ ਗਲਤੀਆਂ ਤੁਹਾਡੀ ਸਕਿਨ ਨੂੰ ਨੁਕਸਾਨ ਪਹੁੰਚਾ ਸਕਦੀ ਹੈ।
ਕੁੱਝ ਲੋਕ ਗਰਮ ਪਾਣੀ ਨਾਲ Shower ਲੈਂਦੇ ਨੇ ਪਰ ਜ਼ਿਆਦਾ ਸਮੇਂ ਤੱਕ ਗਰਮ ਪਾਣੀ ਨਾਲ Shower ਲੈਣ ਤੇ ਸਕਿਨ ਦਾ ਨੈਚੂਰਲ Oil ਖ਼ਤਮ ਨਿਕਲਣ ਲੱਗ ਜਾਂਦਾ ਹੈ।
ਨਹਾਉਣ ਲਈ ਹਮੇਸ਼ਾ ਸਕਿਨ ਟਾਇਪ Soap ਚੁਣੋ। ਹਾਰਸ਼ ਸਾਬੁਨ ਯੂਜ਼ ਕਰਨ ਨਾਲ ਸਕਿਨ ਡ੍ਰਾਈ ਹੋ ਜ਼ਾਂਦੀ ਹੈ।
ਨਹਾਉਂਦੇ ਹੋਏ ਸਕਿਨ ਨੂੰ ਜ਼ਿਆਦਾ ਰੱਗਡਣ ਨਾਲ ਸਕਿਨ 'ਤੇ ਰੇਡਨੇਸ ਤੇ ਰੈਸ਼ੇਜ਼ ਹੋ ਸਕਦੀ ਹੈ।
ਲੰਬੇ ਸਮੇਂ ਤੱਕ ਨਹਾਉਣ ਨਾਲ ਤੁਹਾਡੀ ਸਕਿਨ ਨੂੰ ਨੁਕਸਾਨ ਹੋ ਸਕਦਾ ਹੈ।
ਨਹਾਉਣ ਤੋਂ ਬਾਅਦ ਸਕਿਨ ਨੂੰ Moisturize ਕਰਨਾ ਨਾ ਭੁੱਲੋ, ਨਹੀਂ ਤਾਂ ਸਕਿਨ ਡਲ ਦਿਖਣ ਲੱਗੇਗੀ।