ਕੇਲੇ ਦਾ ਛਿਲਕਾ ਵੀ ਬਹੁਤ ਕੰਮ ਦਾ ਹੈ,ਇੰਝ ਕਰੋ Pedicure

13 Sep 2023

TV9 Punjabi

ਕੇਲਾ ਖਾ ਕੇ ਜੇ ਤੁਸੀਂ ਛਿਲਕ ਸੁਟ ਦਿੰਦੇ ਹੋ ਤਾਂ ਇਹ ਗਲਤੀ ਨਾ ਕਰੋ।

ਬਿਊਟੀ ਲਈ ਕੇਲੇ ਦਾ ਛਿਲਕਾ 

Credits: Freepik

ਕੇਲੇ ਦਾ ਛਿਲਕਾ ਤੁਹਾਡੀ ਬਿਊਟੀ ਨੂੰ ਨਿਖਾਰ ਦਿੰਦਾ ਹੈ।

ਬਿਊਟੀ ਨੂੰ ਨਿਖਾਰ

ਚਿਹਰੇ ਵਾਂਗ ਪੈਰਾਂ ਦੀ ਬਿਊਟੀ ਵੀ ਬਹੁਤ ਜ਼ਰੂਰੀ ਹੈ। ਜਾਣਦੇ ਹਾਂ ਕਿਵੇਂ ਕੇਲੇ ਦਾ ਛਿਲਕ ਤੁਹਾਡੇ ਪੈਰਾਂ ਨੂੰ ਕਰੇਗਾ Clean

ਪੈਰਾਂ ਦੀ ਬਿਊਟੀ ਜ਼ਰੂਰੀ

ਜਿੱਥੋਂ ਤੁਹਾਡੇ ਪੈਰਾਂ 'ਚ ਨਿਸ਼ਾਨ ਬਣ ਗਏ ਨੇ ਉਸ ਥਾਂ ਤੇ ਕੇਲੇ ਦਾ ਛਿਲਕਾ ਅੰਦਰ ਦੀ ਤਰਫ਼ ਰਗੜੋ।

ਕਾਲੇ ਪੈਰ ਹੋਣਗੇ ਸਾਫ਼

ਕੇਲੇ ਦੇ ਛਿਲਕੇ ਨੂੰ ਮਿਕਸੀ 'ਚ ਪੀਸ ਲਓ ਤੇ ਉਸ 'ਚ ਸ਼ਹਿਦ ਮਿਲਾਓ। ਇਸ ਨੂੰ 15 ਤੋਂ 20 ਮਿੰਟ ਲਗਾ ਕੇ ਰੱਖੋ।

ਕੇਲੇ ਦਾ ਛਿਲਕ ਤੇ ਸ਼ਹਿਦ

ਕਚੀ ਹਲਦੀ,ਸ਼ਹਿਦ ਤੇ ਕੇਲੇ ਦਾ ਛਿਲਕੇ ਨੂੰ ਪੀਸ ਲਓ ਤੇ ਪੇਸਟ ਬਣਾਓ। ਏਡੀਆਂ 'ਤੇ ਲਗਾਤਰ 20 ਮਿੰਟ ਤੱਕ ਲਾ ਕੇ ਛੱਡ ਦਓ।

ਫਟੀ ਹੋਈ ਏਡੀਆਂ ਲਈ

ਕੇਲੇ ਦਾ ਛਿਲਕਾ ਚਹਿਰੇ ਦੀ ਬਿਊਟੀ 'ਚ ਵੀ ਚਾਰ ਚੰਨ ਲਗਾ ਸਕਦਾ ਹੈ। ਅੱਖਾਂ ਦੇ ਛੱਲੇ ਪਫੀਨੇਸ ਰਹਿੰਦੀ ਹੈ ਤਾਂ ਛਿਲਕੇ ਦੇ ਅੰਦਰ ਵਾਲੇ ਹਿੱਸੇ ਨਾਲ ਮਸਾਜ ਕਰੋ।

ਚਿਹਰੇ ਦੀ ਬਿਊਟੀ

ਜੇਕਰ ਤੁਹਾਡੀ ਸਕਿਨ ਸੈਂਸਿਟਿਵ ਹੈ ਤੇ ਕੇਲੇ ਦਾ ਛਿਲਕਾ ਲਗਾਉਣ ਨਾਲ ਤੁਹਾਨੂੰ Side Effects ਦਿਖਦੇ ਨੇ ਤਾਂ ਇਸ ਦਾ ਇਸਤੇਮਾਲ ਨਾ ਕਰੋ।

ਜ਼ਰੂਰੀ ਹੈ ਇਹ ਜਾਣਨਾ

ਕੀ ਤੁਹਾਡੀ ਸਕਿਨ ਵੀ ਹੈ Oily?ਤਾਂ ਇੰਝ ਕਰੋ ਚਿਪਚਿਪਾਹਟ ਦੂਰ