ਜੇ ਹਿਮਾਲਿਆ ਨਾ ਹੁੰਦਾ ਤਾਂ...?

13-10- 2025

TV9 Punjabi

Author: Yashika Jethi

ਜੇ ਹਿਮਾਲਿਆ ਨਾ ਹੁੰਦਾ ਤਾਂ ਦੁਨੀਆਂ ਵਿੱਚ ਕੁਝ ਦੇਸ਼ ਅਜਿਹੇ ਹਨ, ਜਿੱਥੇ ਲੋਕ ਪਿਆਸ ਨਾਲ ਮਰ ਜਾਂਦੇ ।

ਕਿਉਂਕਿ ਇਹ ਖੇਤਰ ਆਪਣੇ ਦਰਿਆਈ ਪਾਣੀ ਲਈ ਹਿਮਾਲਿਆ 'ਤੇ ਨਿਰਭਰ ਕਰਦੇ ਹਨ।

ਜੋ ਕਿ ਨਾ ਸਿਰਫ਼ ਪਾਣੀ ਦਾ ਸਰੋਤ ਹੈ ਸਗੋਂ ਜਲਵਾਯੂ ਨੂੰ ਵੀ ਕੰਟਰੋਲ ਕਰਨ ਵਿੱਚ ਮਦਦ ਕਰਦਾ ਹੈ।

ਹਿਮਾਲਿਆ ਤੋਂ ਬਿਨਾਂ, ਮਾਨਸੂਨ ਦੀ ਬਾਰਿਸ਼ ਨਹੀਂ ਹੋਵੇਗੀ, ਨਦੀਆਂ ਸੁੱਕ ਜਾਣਗੀਆਂ ਅਤੇ ਪੂਰਾ ਖੇਤਰ ਸੁੱਕਾ ਅਤੇ ਰੇਗਿਸਤਾਨ ਬਣ ਜਾਵੇਗਾ ।

ਗੰਗਾ, ਸਿੰਧੂ, ਬ੍ਰਹਮਪੁੱਤਰ ਅਤੇ ਹੋਰ ਪ੍ਰਮੁੱਖ ਨਦੀਆਂ ਹਿਮਾਲਿਆ ਦੇ ਗਲੇਸ਼ੀਅਰਾਂ ਤੋਂ ਨਿਕਲਦੀਆਂ ਹਨ।

ਜੇਕਰ ਹਿਮਾਲਿਆ ਨਾ ਹੁੰਦਾ, ਤਾਂ ਭਾਰਤ, ਪਾਕਿਸਤਾਨ, ਚੀਨ, ਨੇਪਾਲ, ਬੰਗਲਾਦੇਸ਼, ਭੂਟਾਨ ਸਮੇਤ ਕਈ ਦੇਸ਼ਾਂ ਦੇ ਲੋਕ ਪਿਆਸ ਨਾਲ ਮਰ ਜਾਂਦੇ ।

ਹਿਮਾਲਿਆ ਤੋਂ ਬਿਨਾਂ,ਇਹ ਨਦੀਆਂ ਆਪਣੇ ਪਾਣੀ ਦੇ ਸਰੋਤ ਗੁਆ ਬੈਠਦੀਆਂ।

ਹਿਮਾਲਿਆ ਇਨ੍ਹਾਂ ਦੇਸ਼ਾਂ ਨੂੰ ਜੀਵਨ ਦੇਣ ਵਾਲੀਆਂ ਨਦੀਆਂ ਪ੍ਰਦਾਨ ਕਰਦਾ ਹੈ ਅਤੇ ਉਨ੍ਹਾਂ ਨੂੰ ਰੇਗਿਸਤਾਨ ਬਣਨ ਤੋਂ ਰੋਕਦਾ ਹੈ ।

ਘਟਾਉਣਾ ਚਾਹੁੰਦੇ ਹੋ ਭਾਰ ਤਾਂ  ਇਹ ਹਨ ਸਭ ਤੋਂ ਵਧੀਆ ਪ੍ਰੋਟੀਨ ਵਾਲੇ ਭੋਜਨ