5 Oct 2023
TV9 Punjabi
ਜਾਣੋ ਕਿਹੜੀ Herbal Tea ਨੀਂਦ ਦੀ ਕੁਆਲਟੀ ਨੂੰ ਬੇਹੱਤਰ ਬਣਾ ਸਕਦੀ ਹੈ?
ਇਹ Herbal Tea ਸਟ੍ਰੇਸ ਘੱਟ ਕਰਦੀ ਹੈ। ਥਕਾਨ ਅਤੇ ਸੁਸਤੀ ਨੂੰ ਵੀ ਦੂਰ ਕਰਨ 'ਚ ਮਦਦ ਕਰਦੀ ਹੈ।
ਕੈਮੋਮਾਈਲ ਟੀ ਪੀਣ ਨਾਲ ਵੀ ਚੰਗੀ ਨੀਂਦ ਆਉਂਦੀ ਹੈ ਅਤੇ ਥਕਾਵਟ ਵੀ ਦੂਰ ਹੁੰਦੀ ਹੈ।
ਪੁਦੀਨੇ ਵਾਲੀ ਚਾਹ ਸੌਣ ਤੋਂ ਪਹਿਲਾਂ ਪੀ ਸਕਦੇ ਹੋ। ਇਸ ਸਟ੍ਰੇਸ ਦੂਰ ਕਰਦਾ ਹੈ।
ਲੈਵੇਂਡਰ ਟੀ ਤੁਹਾਨੂੰ ਰੀਲੇਕਸ ਰੱਖਦਾ ਹੈ। ਤੁਹਾਡਾ ਦਿਮਾਗ ਸ਼ਾਂਤ ਹੁੰਦਾ ਹੈ।
ਇਹ Herbal Tea ਪੀਣ ਨਾਲ ਮਾਸਪੇਸ਼ੀਆਂ ਨੂੰ ਅਰਾਮ ਮਿਲਦਾ ਹੈ। ਤੁਹਾਡੀ ਨੀਂਦ ਦੀ ਕੁਆਲਟੀ ਬੂਸਟ ਹੁੰਦੀ ਹੈ।
ਇਹ ਚਾਹ ਤੁਹਾਡੇ ਸਟ੍ਰੇਸ ਲੇਵਲ ਨੂੰ ਘੱਟ ਕਰਦਾ ਹੈ। ਤੁਸੀਂ ਰਾਤ ਨੂੰ ਸੌਣ ਵੇਲੇ ਇਸ ਨੂੰ ਪੀ ਸਕਦੇ ਹੋ।