ਪੰਜਾਬ ਦੇ 15 ਜ਼ਿਲ੍ਹਿਆਂ ‘ਚ ਮੀਂਹ ਦਾ ਅਲਰਟ, ਗਰਮੀ ਤੋਂ ਮਿਲੇਗੀ ਰਾਹਤ

12-07- 2024

TV9 Punjabi

Author: Isha 

ਮਾਨਸੂਨ ਦੇ ਸੁਸਤ ਰਹਿਣ ਕਾਰਨ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ 'ਚ ਮੌਸਮ ਫਿਰ ਗਰਮ ਅਤੇ ਨਮੀ ਵਾਲਾ ਰਿਹਾ। 

ਮਾਨਸੂਨ

ਪਿਛਲੇ ਦੋ ਦਿਨਾਂ ਤੋਂ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ।

ਲਗਾਤਾਰ ਵਾਧਾ 

 ਮੌਸਮ ਵਿਭਾਗ ਨੇ ਮੀਂਹ ਦਾ ਅਲਰਟ ਜਾਰੀ ਕੀਤਾ ਹੈ। 

ਮੀਂਹ ਦਾ ਅਲਰਟ

ਜਿਸ ਤੋਂ ਬਾਅਦ ਲੋਕਾਂ ਨੂੰ ਇਸ ਗਰਮੀ ਤੋਂ ਕਾਫੀ ਰਾਹਤ ਮਿਲੇਗੀ। 

ਰਾਹਤ 

CBI ਮਾਮਲੇ ‘ਚ ਵੀ ਕੇਜਰੀਵਾਲ ਨੂੰ ਮਿਲੇਗਾ ਇਨਸਾਫ… ‘ਆਪ’ ਨੂੰ ਉਮੀਦ