ਪਾਲਕ ਪਰਾਠਾ ਬਣਾਉਣ ਲਈ ਤੁਹਾਨੂੰ ਆਧਾ ਕੱਫ ਪਾਲਕ ਪਿਊਰੀ, 3 ਕੱਪ ਕਣਕਾ ਦਾ ਆਟਾ ਅਤੇ ਸੁਆਦ ਲਈ ਲੂਣ ਚਾਹੀਦਾ ਹੈ।
Credits: Instagram
1 ਕੱਪ ਪੀਸਿਆ ਹੋਇਆ ਪਨੀਰ, 1/2 ਘੱਸੀਆ ਹੋਇਆ ਗਾਜਰਾਂ, 1/2 ਕੱਟਿਆ ਪਿਆਜ਼, 2ਚਮਚ ਉਬਲੇ ਤੇ ਕੱਟੇ ਹੋਏ ਮੱਕੀ, 1 ਚਮਚ ਧਨੀਏ ਦਾ ਪੱਤਾ, 1 ਕੱਟੀ ਹੋਈ ਹਰੀ ਮਿਰਚ, 1 ਚਮਚ ਗਰਮ ਮਸਾਲਾ ਅਤੇ ਸੁਆਦ ਲਈ ਲੂਣ ਮਿਲਾਓ।
ਇਹਨਾਂ ਸਾਰੀਆਂ ਚੀਜ਼ਾਂ ਚੰਗੀ ਤਰ੍ਹਾਂ ਮਿਲਾਓ ਅਤੇ ਇਕ ਪਾਸੇ ਰੱਖ ਦਿਓ।
ਕਣਕੇ ਦੇ ਆਟੇ ਨੂੰ ਪਾਲਕ ਦੀ ਪਿਊਰੀ ਮਿਲਾ ਕੇ ਆਟਾ ਗੁਣ ਲਓ।
ਆਟੇ ਨੂੰ ਪਤਲੀ ਚਪਾਤੀ ਵਿੱਚ ਬਣਾਓ
ਚਪਾਤੀ ਬਣਾਕੇ ਉਸ ਵਿੱਚ ਬਣਾਇਆ ਹੋਈਆ Batter ਭਰੋ
ਚਪਾਤੀ ਨੂੰ ਬਣਾਕੇ ਅਤੇ ਮੱਧਮ ਤੋਂ ਤੇਜ਼ ਅੱਗ 'ਤੇ ਦੋਵੇਂ ਪਾਸੇ ਪਕਾਓ 'ਤੇ ਘਿਓ ਲਾਓ।
ਪਰਾਠੇ ਹੋ ਗਏ ਤਿਆਰ ਹੁਣ ਇਸ ਨੂੰ ਦਹੀਂ, ਅਚਾਰ ਅਤੇ ਮੱਖਣ ਨਾਲ ਕਰੋ ਸਰਵ