19 Sep 2023
TV9 Punjabi
ਗਣੇਸ਼ ਚਤੁਰਥੀ ਦੇ ਦਿਨ ਸਵੇਰੇ ਜਲਦੀ ਉੱਠ ਕੇ ਇਸ਼ਨਾਨ ਕਰੋ ਤੇ ਵਰਤ ਰੱਖਣ ਦਾ ਸੰਕਲਪ ਲਓ।
Credits: Instagram
ਪੂਜਾ ਕਮਰੇ ਨੂੰ ਸਾਫ਼ ਕਰੋ। ਸ਼੍ਰੀ ਗਣੇਸ਼ ਦੀ ਮੂਰਤੀ ਸਥਾਪਿਤ ਕਰੋ ਤੇ ਪੂਰੇ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦੀ ਪੂਜਾ ਕਰੋ।
ਪੂਜਾ ਲਈ ਸ਼ੁਭ ਸਮੇਂ 'ਚ ਉੱਤਰ-ਪੂਰਬ ਕੋਨੇ 'ਚ ਚੌਕੀ ਦੀ ਸਥਾਪਨਾ ਕਰੋ।
ਲਾਲ ਜਾਂ ਪੀਲੇ ਰੰਗ ਦਾ ਕੱਪੜਾ ਵਿਛਾਓ ਅਤੇ ਚਬੂਤਰੇ 'ਤੇ ਭਗਵਾਨ ਸ਼੍ਰੀ ਗਣੇਸ਼ ਨੂੰ ਰੱਖੋ।
ਗਣੇਸ਼ ਜੀ ਨੂੰ 16 ਰੂਪਾਂ 'ਚ ਸ਼ਰਧਾਂਜਲੀ ਭੇਟ ਕਰੋ ਤੇ ਅਗਲੇ 10 ਦਿਨਾਂ ਤੱਕ ਪੂਰੇ ਰੀਤੀ-ਰਿਵਾਜਾਂ ਨਾਲ ਉਨ੍ਹਾਂ ਦੀ ਪੂਜਾ ਕਰੋ।
ਲੱਡੂ ਅਤੇ ਮੋਦਕ ਚੜ੍ਹਾਓ। ਲੱਡੂ ਅਤੇ ਮੋਦਕ ਤੋਂ ਇਲਾਵਾ ਤੁਸੀਂ ਕੋਈ ਵੀ ਹੋਰ ਪਕਵਾਨ ਬਣਾ ਕੇ ਪੇਸ਼ ਕਰ ਸਕਦੇ ਹੋ।
ਗਣੇਸ਼ ਮਹੋਤਸਵ ਦੇ ਆਖਰੀ ਹਿੱਸੇ 'ਚ ਗਣਪਤੀ ਵਿਸਰਜਨ ਦੀ ਰਸਮ ਹੁੰਦੀ ਹੈ ਜਿਸ 'ਚ ਸਥਾਪਿਤ ਮੂਰਤੀ ਨੂੰ ਪਾਣੀ 'ਚ ਵਿਸਰਜਨ ਕੀਤਾ ਜਾਂਦਾ ਹੈ।
ਗਣੇਸ਼ ਮਹੋਤਸਵ ਦੇ ਅੰਤ ਵਿੱਚ ਭੰਡਾਰਾ ਆਦਿ ਦਾ ਆਯੋਜਨ ਕਰਨਾ ਨਾ ਭੁੱਲੋ।