5 Sep 2023
TV9 Punjabi
ਜ਼ਿਆਦਾ ਟਾਈਟ ਜੀਂਸ ਪਾਉਣ ਨਾਲ ਬਲੱਡ Circulation 'ਤੇ ਬੁਰ੍ਹਾ ਅਸਰ ਪੈਂਦਾ ਹੈ ਤੇ ਬਲੱਡ ਕਲੋਟਿੰਗ ਦੀ ਸਮੱਸਿਆ ਹੋ ਸਕਦੀ ਹੈ।
Pic Credit: Unsplash/ Pixabay
ਟਾਈਟ ਜੀਂਸ ਪਾਉਣ ਨਾਲ ਢਿੱਡ ਦੇ ਨਿਚਲੇ ਹਿੱਸੇ ਦੇ ਦਬਾਅ ਪੈਂਦਾ ਹੈ। ਜਿਸ ਨਾਲ ਢਿੱਡ 'ਚ ਦਰਦ ਹੋ ਸਕਦਾ ਹੈ।
ਟਾਈਟ ਜੀਂਸ ਪਾਉਣ ਨਾਲ ਤੁਹਾਡੀ ਰੀਡ ਦੀ ਹੱਡੀ ਤੇ ਹਿਪ ਜੁਆਇੰਟ 'ਤੇ ਬੁਰ੍ਹਾ ਅਸਰ ਪੈਂਦਾ ਹੈ।
ਪਸੀਨਾ ਦੇਰ ਨਾਲ ਸੁਕਦਾ ਹੈ ਜਿਸ ਕਾਰਨ ਜਲਨ ਤੇ ਖੁਜਲੀ ਮਹਿਸੂਸ ਹੁੰਦੀ ਹੈ।
ਲਗਾਤਾਰ ਟਾਈਟ ਜੀਂਸ ਪਾਉਣ ਨਾਲ ਸਕਿਨ 'ਤੇ ਕਈ ਤਰ੍ਹਾਂ ਦੀ ਇਨਫੈਕਸ਼ਨ ਦਾ ਖ਼ਤਰਾ ਵੱਧ ਜਾਂਦਾ ਹੈ।
ਟਾਈਟ ਜੀਂਸ ਪਾਉਣ ਨਾਲ ਮਾਸਪੇਸ਼ਿਆਂ ਕਮਜ਼ੋਰ ਹੋਣ ਲੱਗ ਪੈਂਦੀਆਂ ਹਨ।
ਮਹਿਲਾਵਾਂ 'ਚ ਟਾਈਟ ਜੀਂਸ ਪਾਉਣ ਨਾਲ ਪ੍ਰਾਈਵੇਟ ਪਾਰਟ ਦੇ ਆਲੇ-ਦੁਆਲੇ ਇਨਫੈਕਸ਼ਨ ਜ਼ਾਂ ਦਰਦ ਦੀ ਸਮੱਸਿਆ ਵੱਧਨ ਦੀ ਸੰਭਾਵਨਾ ਹੁੰਦੀ ਹੈ।