17 Sep 2023
TV9 Punjabi
ਸਿਹਤਮੰਦ ਵਿਅਕਤੀ ਦੀ ਜੀਭ ਦਾ ਰੰਗ ਹਮੇਸ਼ਾ ਗੁਲਾਬੀ ਹੁੰਦਾ ਹੈ।
Credits:FreePik/Pixabay
ਜੀਭ ਦਾ ਪੀਲਾਪਨ ਹਮੇਸ਼ਾ ਬੁਖਾਰ ਜਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਦਰਸਾਉਂਦਾ ਹੈ।
ਜੇਕਰ ਜੀਭ ਦਾ ਰੰਗ ਚਿੱਟਾ ਹੈ ਤਾਂ ਇਹ ਫੰਗਲ ਇਨਫੈਕਸ਼ਨ ਨੂੰ ਦਰਸਾਉਂਦਾ ਹੈ।
ਬੈਕਟੀਰੀਆ ਆਦਿ ਦੇ ਜ਼ਿਆਦਾ ਜਮ੍ਹਾਂ ਹੋਣ ਕਾਰਨ ਜੀਭ ਕਾਲੀ ਹੋਣ ਲੱਗਦੀ ਹੈ।
ਜੇਕਰ ਤੁਹਾਡੀ ਜੀਭ 'ਤੇ ਚਿੱਟੇ ਧੱਬੇ ਦਿਖਾਈ ਦਿੰਦੇ ਹਨ, ਤਾਂ ਇਹ Yeast infection ਦੇ ਸੰਕੇਤ ਹਨ।
ਜੇਕਰ ਜੀਭ ਦਾ ਰੰਗ ਕਾਲਾ ਹੋਣ ਲੱਗਦਾ ਹੈ, ਤਾਂ ਇਹ ਗਲੇ ਵਿੱਚ ਬੈਕਟੀਰੀਆ ਜਾਂ ਫੰਗਸ ਦੀ ਨਿਸ਼ਾਨੀ ਹੈ।
ਇਹ ਇੱਕ ਦੁਰਲੱਭ ਸਥਿਤੀ ਹੈ ਜਿਸ ਵਿੱਚ ਚਮੜੀ 'ਤੇ Dead ਸੈੱਲ ਉੱਭਰਨੇ ਸ਼ੁਰੂ ਹੋ ਜਾਂਦੇ ਹਨ।
ਨੀਲੀ ਜਾਂ ਜਾਮਨੀ ਜੀਭ ਦਿਲ ਨਾਲ ਸਬੰਧਤ ਰੋਗਾਂ ਨੂੰ ਦਰਸਾਉਂਦੀ ਹੈ।