ਅਖਰੋਟ ਨੂੰ ਭਿਓ ਕੇ ਖਾਣ ਦੇ ਵੀ ਹੈ ਨੁਕਸਾਨ

18 Sep 2023

TV9 Punjabi

ਵਾਲਾਂ ਦੀ ਕੇਅਰ ਕਰਨ ਤੋਂ ਬਾਅਦ ਵੀ ਤੁਹਾਡੀ ਕੁੱਝ ਗਲਤੀਆਂ ਕਾਰਨ ਵਾਲ ਝੜ ਸਕਦੇ ਹਨ।

ਅਖਰੋਟ 'ਚ ਪੋਸ਼ਕ ਤੱਤ

Credits:FreePik/Unsplash/Pixabay

ਡ੍ਰਾਈ ਫਰੂਟਸ ਨੂੰ ਭਿਓਂ ਕੇ ਖਾਣਾ ਬਹੁਤ ਚੰਗਾ ਮੰਨਿਆ ਜਾਂਦਾ ਹੈ ਪਰ ਕਈ ਵਾਰ ਇਹ ਕਾਫੀ ਨੁਕਸਾਨ ਵੀ ਪਹੁੰਚਾ ਸਕਦਾ ਹੈ।

ਅਖਰੋਟ ਨੂੰ ਭਿਓਂ ਕੇ ਖਾਣਾ

ਆਯੁਰਵੇਦ ਮੁਤਾਬਕ 3 ਮਹਿਨੇ ਬਾਅਦ ਅਖਰੋਟ ਨੂੰ ਭਿਓ ਕੇ ਨਹੀਂ ਖਾਣਾ ਚਾਹੀਦਾ ਕਿਉਂਕਿ ਜ਼ਿਆਦਾ ਪੋਸ਼ਕ ਤੱਤ ਵੀ ਨੁਕਸਾਨ ਪਹੁੰਚਾ ਸਕਦੇ ਹਨ।

ਕੀ ਕਹਿੰਦੇ ਨੇ ਆਪੁਰਵੇਦ?

ਮਾਹਿਰਾਂ ਦਾ ਕਹਿਣਾ ਹੈ ਕਿ ਅਖਰੋਟ ਦਾ ਲਗਾਤਾਰ ਸੇਵਨ ਕਰਨ ਨਾਲ ਕੈਲੋਰੀ ਵੱਧ ਸਕਦਾ ਹੈ ਜਿਸ ਨਾਲ ਭਾਰ ਵੱਧ ਸਕਦਾ ਹੈ।

ਜ਼ਿਆਦਾ ਕੈਲੋਰੀ

ਅਖਰੋਟ 'ਚ ਫਾਇਬਰ ਜ਼ਿਆਦਾ ਪਾਇਆ ਜਾਂਦਾ ਹੈ ਜਿਸ ਨਾਲ ਗੈਸ ਦੀ ਸਮੱਸਿਆ ਵੀ ਹੋ ਸਕਦੀ ਹੈ।

ਗੈਸ ਦੀ ਸਮੱਸਿਆ

ਆਯੁਰਵੇਦ ਦਾ ਮੰਨਣਾ ਹੈ ਕਿ ਜੇਕਰ ਤੁਸੀਂ ਅਖਰੋਟ ਦਾ ਜ਼ਿਆਦਾ ਸੇਵਨ ਕਰਦੇ ਹੋ ਤਾਂ ਤੁਹਾਨੂੰ ਅਲਸਰ ਦੀ ਸਮੱਸਿਆ ਵੀ ਹੋ ਸਕਦੀ ਹੈ।

ਵੱਧ ਸਕਦਾ ਹੈ ਅਲਸਰ

ਆਯੁਰਵੇਦ ਦੇ ਮੁਤਾਬਕ ਅਖਰੋਟ ਤੇ ਹੋਰ ਡ੍ਰਾੱ ਫਰੂਟਸ 3 ਮਹਿਨੀਆਂ ਬਾਅਦ ਕੁੱਝ ਦਿਨਾਂ ਲਈ ਨਹੀਂ ਖਾਣੇ ਚਾਹੀਦੇ। ਇਸ ਨਾਲ ਪੋਸ਼ਕ ਤੱਤਾਂ ਦਾ ਬੈਲੇਂਸ ਹੋ ਪਾਂਦਾ ਹੈ।

ਇੰਝ ਕਰੋ ਸੇਵਨ

ਜੀਭ ਤੁਹਾਡੀ ਸਿਹਤ ਨਾਲ ਜੁੜੇ ਖੋਲ੍ਹ ਸਕਦੀ ਹੈ ਕਈ ਰਾਜ਼