20 Sep 2023
TV9 Punjabi
ਰਾਤ ਨੂੰ ਸਾਰੇ ਨਾਇਟ ਸੂਟ 'ਚ ਸੌਂਦੇ ਹਨ ਪਰ ਕਿ ਤੁਹਾਨੂੰ ਪਤਾ ਹੈ ਕਿ ਬਿਨ੍ਹਾਂ ਕੱਪੜਿਆਂ ਤੋਂ ਸੌਣ ਦੇ ਕਾਫੀ ਫਾਇਦੇ ਹਨ।
Credits: FreePik/Pixabay
ਹੈਲਥਲਾਈਨ ਦੇ ਅਨੁਸਾਰ, ਸਰੀਰ ਦਾ ਤਾਪਮਾਨ ਇਸ ਵਿੱਚ ਮਹੱਤਵਪੂਰਣ ਭੂਮਿਕਾ ਅਦਾ ਕਰਦਾ ਹੈ ਕਿ ਤੁਸੀਂ ਜਲਦੀ ਸੌਂਦੇ ਹੋ ਜਾਂ ਦੇਰ ਨਾਲ। ਬਿਨਾਂ ਕੱਪੜਿਆਂ ਦੇ ਸੌਣ ਨਾਲ ਸਰੀਰ ਦਾ ਤਾਪਮਾਨ ਸਾਧਾਰਨ ਮਹਿਸੂਸ ਹੁੰਦਾ ਹੈ ਅਤੇ ਵਿਅਕਤੀ ਤੁਰੰਤ ਸੌਂ ਜਾਂਦਾ ਹੈ।
ਸਟ੍ਰੇਸ ਅਤੇ Anxiety ਕਾਰਨ ਨੀਂਦ ਉੱਡ ਜਾਂਦੀ ਹੈ। ਬਿੰਨ ਕੱਪੜਿਆਂ ਤੋਂ ਸੌਣ ਨਾਲ ਸਟ੍ਰੇਸ ਘੱਟ ਮਹਿਸੂਸ ਹੁੰਦਾ ਹੈ।
ਮਾਹਿਰਾਂ ਮੁਤਾਬਕ ਬਿਨ੍ਹਾਂ ਕੱਪੜਿਆਂ ਤੋਂ ਸੌਣ ਨਾਲ ਚੰਗੀ ਨੀਂਦ ਆਉਂਦੀ ਹੈ ਜਿਸ ਨਾਲ ਦਿਲ ਦੀ ਬਿਮਾਰੀਆਂ ਦਾ ਖਤਰਾ ਘੱਟ ਹੁੰਦਾ ਹੈ।
ਨੀਂਦ ਪੂਰੀ ਨਹੀਂ ਹੁੰਦੀ ਤਾਂ ਭਾਰ ਵੱਧ ਸਕਦਾ ਹੈ। ਪਰ ਜੇਕਰ ਤੁਸੀਂ ਪੂਰੀ ਨੀਂਦ ਲਓ ਤਾਂ ਭਾਰ ਵੱਧਣ ਦਾ ਡਰ ਨਹੀਂ ਹੁੰਦਾ।
ਮੰਨਿਆ ਜਾਂਦਾ ਹੈ ਕਿ ਰਾਤ ਨੂੰ ਬਿਨ੍ਹਾਂ ਕੱਪੜਿਆਂ ਤੋਂ ਸੌਣ ਨਾਲ Blood ਫਲੋ ਬੇਹਤਰ ਹੁੰਦਾ ਹੈ।
ਸੌਣ ਦਾ ਇਹ ਤਰੀਕਾ Vaginal Health ਲਈ ਵੀ ਚੰਗਾ ਹੈ। ਦਰਅਸਲ, ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਤਰ੍ਹਾਂ ਸੌਣ ਨਾਲ ਚਮੜੀ ਠੀਕ ਤਰ੍ਹਾਂ ਨਾਲ ਸਾਹ ਲੈਂਦੀ ਹੈ ਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਿਆ ਜਾਂਦਾ ਹੈ।