20 Sep 2023
TV9 Punjabi
ਪਪੀਤੇ 'ਚ ਕਾਫੀ ਪੋਸ਼ਕ ਤੱਤ ਹੁੰਦੇ ਨੇ ਪਰ Ayurved ਦੇ ਅਨੁਸਾਰ ਕੁੱਝ ਚੀਜ਼ਾਂ ਨਾਲ ਪਪੀਤੇ ਨੂੰ ਖਾਣ 'ਤੇ ਸਿਹਤ 'ਤੇ ਕਾਫੀ ਨੁਕਸਾਨ ਹੁੰਦਾ ਹੈ।
Credits: FreePik/Pixabay
ਇਹਨਾਂ ਚੀਜ਼ਾਂ ਨਾਲ ਪਪੀਤਾ ਖਾਣ 'ਤੇ ਤੁਹਾਨੂੰ ਪਾਚਨ ਨਾਲ ਜੁੜੀ ਸਮੱਸਿਆ ਹੋ ਸਕਦੀ ਹੈ।
ਪਪੀਤਾ ਖਾਣ ਤੋਂ ਬਾਅਦ ਕਦੇ ਵੀ ਠੰਡਾ ਪਾਣੀ ਨਾ ਪਿਓ। ਇਸ ਨਾਲ Metabolism ਸਲੋ ਹੋ ਜਾਂਦਾ ਹੈ।
ਪਪੀਤੇ ਨਾਲ ਕਦੇ ਵੀ ਖੀਰੇ ਦਾ ਸੇਵਨ ਨਾ ਕਰੋ। ਇਸ ਨਾਲ ਦੱਸਤ ਦੀ ਸਮੱਸਿਆ ਹੋ ਸਕਦੀ ਹੈ।
ਪਪੀਤੇ ਨਾਲ ਡੇਅਰੀ ਪ੍ਰੋਡਕਟਸ ਖਾਣ ਤੋਂ ਪਰਹੇਜ਼ ਕਰੋ. ਇਸ ਨਾਲ ਪਾਚਨ ਤੋਂ ਜੁੜੀ ਸਮੱਸਿਆ ਹੋ ਸਕਦੀ ਹੈ।
ਅੰਡੇ ਅਤੇ ਪਪੀਤੇ ਕਦੇ ਵੀ ਇਕੋ ਵਾਰ ਚ ਨਹੀਂ ਖਾਣਾ ਚਾਹੀਦਾ। ਇਸ ਨਾਲ ਉਲਟੀ, ਕਬਜ਼ ਦੀ ਸਮੱਸਿਆ ਹੋ ਸਕਦੀ ਹੈ।
ਜੇਕਰ ਤੁਸੀਂ ਪਪੀਤੇ ਨਾਲ ਖੱਟੇ ਫਰੂਟ ਖਾਂਦੇ ਹੋ ਤਾਂ ਇਸ ਨਾਲ Acidity ਹੋ ਸਕਦੀ ਹੈ।