27 Sep 2023
TV9 Punjabi
ਜਦੋਂ ਕੋਈ ਬੀਮਾਰੀ ਹੁੰਦੀ ਹੈ ਤਾਂ ਸ਼ਰੀਰ 'ਚ ਪਹਲੇ ਹੀ ਕੁੱਝ ਸੰਕੇਤ ਦਿੱਖਣ ਲੱਗ ਜਾਂਦੇ ਹਨ। ਇਹਨਾਂ ਨੂੰ ਨਾ ਕਰੋ ਨਜ਼ਰਅੰਦਾਜ਼
Credits: FreePik/Pixabay
ਸ਼ਰੀਰ ਦੇ ਕੁੱਝ ਅੰਗਾਂ 'ਤੇ ਸੋਜ ਆਉਣਾ ਲਿਵਰ ਨਾਲ ਜੁੜੀ ਕੋਈ ਬੀਮਾਰੀ ਦਾ ਸੰਕੇਤ ਵੀ ਹੋ ਸਕਦਾ ਹੈ।
ਲਿਵਰ ਦਾ ਕੰਮ Acids ਬਣਾਉਣ ਦਾ ਹੁੰਦਾ ਹੈ, ਜਿਸ ਨਾਲ ਸਾਡਾ ਖਾਣ-ਪੀਣ ਪਚਦਾ ਹੈ ਤੇ ਇਹ ਸਾਡੇ ਸ਼ਰੀਰ ਦੇ ਅੰਦਰੋਂ ਟੋਕਸਿਕ ਪਦਾਰਥ ਵੀ ਕੱਢਦਾ ਹੈ। ਇਸ ਲਈ ਲਿਵਰ ਨੂੰ ਸਹੀ ਰੱਖਣਾ ਜ਼ਰੂਰੀ ਹੈ।
ਜੇਕਰ ਸ਼ਰੀਰ ਸਹੀ ਕੰਮ ਨਹੀਂ ਕਰਦਾ ਤਾਂ ਇਸ ਦਾ ਪ੍ਰਭਾਵ ਬਲੱਡ ਫਲੋ 'ਤੇ ਪੈਂਦਾ ਹੈ, ਜਿਸ ਕਰਕੇ ਸ਼ਰੀਰ ਦੇ ਕੁੱਝ ਅੰਗ ਸੁੱਜ ਸਕਦੇ ਹਨ।
ਪੇਟ, ਪੈਰਾਂ 'ਤੇ ਸੋਜ ਆਉਣਾ, ਪੇਟ ਹਮੇਸ਼ਾ ਭਰਿਆ ਰਹਿਣਾ ਤੇ ਥਕਾਵਟ ਰਹਿਣਾ ਲਿਵਰ ਦੀ ਸਮੱਸਿਆ ਦੇ ਸੰਕੇਤ ਹੋ ਸਕਦੇ ਹਨ।
ਸ਼ਰੀਰ 'ਚ ਕੁੱਝ ਲੱਖਣ ਦਿਖਾਈ ਦੇਣ ਤਾਂ ਡਾਕਟਰ ਨਾਲ ਸੰਪਰਕ ਕਰਨਾ ਚਾਹੀਦਾ ਹੈ, ਕਿਉਂਕਿ ਲਿਵਰ ਦੀ ਬੀਮਾਰੀ ਵੱਧ ਸਕਦੀ ਹੈ।
ਇਹ ਜਾਣਕਾਰੀ ਸਿਰਫ ਸਲਾਹ ਲਈ ਦਿੱਤੀ ਗਈ ਹੈ, ਕਿਸੀ ਵੀ ਪ੍ਰਕਾਰ ਦਾ ਇਲਾਜ਼ ਕਰਵਾਉਣ ਤੋਂ ਪਹਿਲਾਂ ਮਾਹਿਰਾਂ ਦੀ ਸਲਾਹ ਜ਼ਰੂਰ ਲਓ।