9 Sep 2023
TV9 Punjabi
ਮੇਥੀ ਨਾਲ ਔਰਤਾਂ ਨੂੰ ਕਈ ਬਿਮਾਰੀਆਂ ਤੋਂ ਮਿਲ ਸਕਦਾ ਹੈ ਛੁਟਕਾਰਾ
Credits: FreePik
ਔਰਤਾਂ ਲਈ ਬੇਹੱਦ ਫਾਇਦੇਮੰਦ ਹੈ ਮੇਥੀ ਦੇ ਬੀਜ
ਮੇਥੀ ਦੇ ਬੀਜਾਂ 'ਚ ਐਂਟੀਆਕਸੀਡੇਂਟਲ ਤੋਂ ਲੈ ਕੇ Minerals ਆਦਿ ਵਰਗੇ Nutrition ਹੁੰਦੇ ਹਨ।
ਪ੍ਰੈਗਨੇਂਟ ਔਰਤਾਂ ਨੂੰ ਇਸਦਾ ਸੇਵਨ ਧਿਆਨ ਨਾਲ ਕਰਨਾ ਚਾਹਿਦਾ ਹੈ।
ਬ੍ਰੈਸਟ ਫੀਡਿੰਗ ਕਰਨ ਵਾਲੀ ਔਰਤਾਂ ਲਈ ਮੇਥੀ ਮਿਲਕ ਫ੍ਰੋਡਕਸ਼ਨ ਵੱਧਾਉਣ ਲਈ ਕਾਫੀ ਫਾਇਦੇਮੰਦ ਮਨਿਆ ਜਾਂਦਾ ਹੈ।
ਮੇਥੀ ਤੋਂ ਮਹਾਵਾਰੀ ਦੌਰਾਨ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲ ਸਕਦਾ ਹੈ।
ਮੇਥੀ 'ਚ ਵਿਟਾਮਿਨ ਸੀ ਅਤੇ ਐਂਟੀਆਕਸੀਡੇਂਟ ਹੁੰਦੇ ਨੇ ਜੋ ਵਾਲਾਂ ਲਈ ਕਾਫੀ ਫਾਇਦੇਮੰਦ ਹੁੰਦੇ ਹਨ।
ਰੋਜ਼ਾਨਾ ਸਵੇਰੇ ਮੇਥੀ ਦੇ ਬੀਜਾਂ ਵਾਲਾ ਪਾਣੀ ਪੀਣ ਨਾਲ ਵਜਣ ਮੇਂਟੇਨ ਕਰਨ 'ਚ ਹੈਲਪ ਮਿਲਦੀ ਹੈ।