Office 'ਚ ਨਹੀਂ ਹੋਵੇਗੀ ਸੁਸਤੀ, ਚਾਹ-ਕੌਫੀ ਨਹੀਂ ਲਾਓ ਇਹ ਚੀਜ਼ਾਂ

11 Sep 2023

TV9 Punjabi

Office 'ਚ ਲੋਕੀ ਸੁਸਤੀ ਨੂੰ ਦੂਰ ਕਰਨ ਲਈ ਚਾਹ-ਕੌਫੀ ਪੀਂਦੇ ਨੇ ਪਰ ਤੁਸੀਂ ਐਨਰਜੀ ਬਣਾਓ ਰੱਖਣ ਲਈ ਇਹ ਚੀਜ਼ਾਂ ਖਾਓ।

ਐਨਰਜੀ 

Credits:FreePik/Pixabay

ਇੰਸਟੇਂਟ ਐਨਰਜੀ ਲਈ ਖਜੂਰ ਲਓ। ਇਸ ਨਾਲ ਸੁਸਤੀ ਨਹੀਂ ਮਹਿਸੂਸ ਹੋਵੇਗੀ।

ਖਜੂਰ

ਬਦਾਮ ਨੂੰ ਡਾਈਟ ਦਾ ਹਿੱਸਾ ਬਣਾਓ ਇਸ ਨਾਲ ਤੁਹਾਨੂੰ ਕਾਫੀ ਐਨਰਜੀ ਮਿਲੇਗੀ।

ਬਦਾਮ

ਚਾਹ ਨਹੀਂ ਬਲਕਿ ਗ੍ਰੀਨ ਟੀ ਇਕ ਚੰਗਾ ਆਪਸ਼ਨ ਹੈ। ਐਨਰਜੀ ਦੇ ਨਾਲ-ਨਾਸ ਇਹ ਫੋਕਸ ਵਧਾਉਣ 'ਚ ਵੀ ਹੈਲਪ ਕਰੇਗੀ।

ਗ੍ਰੀਨ ਟੀ

ਸੌਂਫ ਰਿਫ੍ਰੇਸ਼ਿੰਗ ਹੁੰਦੀ ਹੈ। ਲੰਚ ਤੋਂ ਬਾਅਦ ਸੁਸਤੀ ਨੂੰ ਦੂਰ ਕਰਨ ਲਈ ਖਾਓ ਸੌਂਫ।

ਸੌਂਫ

ਮੂਡ ਨੂੰ ਰਿਫ੍ਰੇਸ਼ ਕਰਨ ਲਈ ਲੇਮਨ ਮਿੰਟ ਡ੍ਰਿੰਕ ਲੈਣਾ ਕਾਫੀ ਚੰਗਾ ਆਪਸ਼ਨ ਹੈ।

ਲੇਮਨ ਮਿੰਟ ਡ੍ਰਿੰਕ

ਚਾਹ-ਕੌਫੀ ਇਕ ਲਿਮਿਟ 'ਚ ਪੀਣੀ ਚਾਹਿਦੀ ਹੈ। ਕਿਉਂਕਿ ਇਸ 'ਚ ਕੈਫੀਨ ਮੌਜੂਦ ਹੁੰਦੀ ਹੈ ਜੋ ਨੁਕਸਾਨ ਪਹੁੰਚਾਉਂਦੀ ਹੈ।

ਕੈਫੀਨ ਤੋਂ ਨੁਕਸਾਨ

ਇੰਤਜ਼ਾਰ ਹੋਇਆ ਖ਼ਤਮ, ਕੱਲ੍ਹ ਹੋਣ ਜਾ ਰਿਹਾ I Phone 15 ਲਾਂਚ