ਔਰਤਾਂ  ਦੇ ਲਈ ਬੇਹੱਦ ਅਸਰਦਾਰ ਹੈ ਅੰਜੀਰ  

6 Sep 2023

TV9 Punjabi

ਅੰਜੀਰ 'ਚ ਫਾਇਬਰ,ਮਿਨਰਲਸ ਤੇ ਤਮਾਮ ਤਰ੍ਹਾਂ ਦੇ ਏਂਟੀਆਕਸੀਡੇਂਟਸ ਪਾਏ ਜਾਂਦੇ ਹਨ, ਜੋ ਹੇਲਥ ਲਈ ਬੇਹੱਦ ਫਾਇਦੇਮੰਦ ਹੈ।

Nutrients ਭਰਪੂਰ

Pic Credit: Pixabay

ਅੰਜੀਰ ਔਰਤਾਂ ਲਈ ਬੇਹੱਦ ਫਾਇਦੇਮੰਦ ਹੈ।

ਔਰਤਾਂ ਲਈ

ਪ੍ਰੇਗਨੇਂਸੀ ਦੌਰਾਨ ਮਾਂ ਤੇ ਬੱਚੇ ਲਈ ਪੋਸ਼ਨ ਜ਼ਰੂਰੀ ਹੈ। ਅੰਜੀਰ ਕਿਸੇ ਸੁਪਰਫਰੁਟ ਤੋਂ ਘੱਟ ਨਹੀਂ।

ਪ੍ਰੇਗਨੇਂਸੀ

ਅੰਜੀਰ ਖਾਣ ਨਾਲ ਸਰੀਰ  'ਚ ਹੀਮੋਗਲੋਬਿਨ ਦੀ ਘਾਟ ਨਹੀਂ ਹੁੰਦੀ ਕਿਉਂਕਿ ਇਹ ਆਇਰਨ ਬਲਡ ਸੇਲਸ ਨੂੰ ਵੱਧਾਉਣ ਚ ਮਦਦ ਕਰਦਾ ਹੈ।

ਹਿਮੋਗਲੋਬਿਨ

ਜੋ ਔਰਤਾਂ ਰੋਜ਼ਾਨਾ ਅੰਜੀਰ ਦਾ ਸੇਵਨ ਕਰਦੀਆਂ ਨੇ ਉਨ੍ਹਾਂ ਨੂੰ ਬ੍ਰੇਸਟ ਕੈਂਸਰ ਦਾ ਖ਼ਤਰਾ ਘੱਟ ਹੁੰਦਾ ਹੈ।

ਬ੍ਰੇਸਟ ਕੈਂਸਰ

ਔਰਤਾਂ 'ਚ Hormones ਬੈਲੇਂਸ ਕਰਨ ਲਈ ਵੀ ਕਾਫੀ ਅਸਰਦਾਰ ਹੈ ਅੰਜੀਰ।

Hormones ਬੈਲੇਂਸ

ਔਰਤਾਂ ਨੂੰ Periods 'ਚ ਅੰਜੀਰ ਦਾ ਸੇਵਨ ਕਰਨਾ ਚਾਹਿਦਾ ਹੈ ਇਹ Periods Pain ਘੱਟ ਕਰਨ 'ਚ ਮਦਦ ਕਰਦਾ ਹੈ। 

Periods Pain

ਜਾਣੋ ਕਿਉਂ ਵੱਧਦਾ ਹੈ ਔਰਤਾਂ ਦੇ ਵਿੱਚ ਕੋਲੇਸਟ੍ਰਾਲ?