ਜ਼ਿਆਦਾ Avocado ਖਾਣ ਨਾਲ ਹੋ ਸਕਦਾ ਹੈ ਨੁਕਸਾਨ

24 Sep 2023

TV9 Punjabi

Avocado ਕੈਲੋਰੀ ਤੇ ਹੈਲਦੀ Fats ਨਾਲ ਭਰਪੂਰ ਹੁੰਦਾ ਹੈ। ਇਸ ਲਈ ਜ਼ਿਆਦਾ Avocado ਖਾਣ ਨਾਲ ਭਾਰ ਵੱਧ ਸਕਦਾ ਹੈ।

ਭਾਰ ਵੱਧ ਸਕਦਾ ਹੈ

Credits: FreePik/Pixabay

Avocado 'ਚ ਡਾਯਟਰੀ ਫਾਇਬਰ ਹੁੰਦਾ ਹੈ। ਇਸ ਲਈ ਜ਼ਿਆਦਾ ਖਾਣ ਨਾਲ ਪੇਟ ਸਬੰਧੀ ਸਮੱਸਿਆ ਹੋ ਸਕਦੀ ਹੈ।

ਪਾਚਨ ਸਮੱਸਿਆ

ਕਈ ਲੋਕਾਂ ਨੂੰ Avocado ਖਾਣ ਨਾਲ ਐਲਰਜੀ ਹੋ ਸਸਕਦੀ ਹੈ। 

ਐਲਰਜੀ

ਜੇਕਰ ਤੁਸੀਂ ਖੂਨ ਪਤਲਾ ਕਰਨ ਦੀ ਕੋਈ ਦਵਾਈ ਖਾ ਰਹੇ ਹੋ ਤਾਂ Avocado ਤੁਹਾਨੂੰ ਨੁਕਸਾਨ ਪਹੁੰਚਾ ਸਕਦਾ ਹੈ।

ਖੂਨ ਪਤਲਾ

Avocado ਜ਼ਿਆਦਾ ਖਾਣ ਨਾਲ Cholesterol ਘੱਟ ਸਕਦਾ ਹੈ।

Cholesterol ਘੱਟ ਸਕਦਾ ਹੈ

Pregnancy ਦੌਰਾਨ ਜ਼ਿਆਦਾ Avocado ਖਾਣ ਨਾਲ Anaphylaxis ਵਰਗੀ ਸਮੱਸਿਆ ਹੋ ਸਕਦੀ ਹੈ।

Pregnancy 'ਚ  Avocado

Avocado ਲੀਵਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। 

ਲੀਵਰ  

ਹੀਮੋਗਲੋਬਿਨ ਦੇ ਪੱਧਰ ਨੂੰ ਵਧਾਉਣ ਅਤੇ ਅਨੀਮੀਆ ਨਾਲ ਲੜਣ ਲਈ ਆਇਰਨ ਬੂਸਟਰ