23 Sep 2023
TV9 Punjabi
ਦੇਸੀ ਘਿਓ 'ਚ ਮੇਥੀ ਦੇ ਦਾਣੇ ਭੁੰਨਕੇ ਖਾਣ ਨਾਲ ਸਿਹਤ ਨੂੰ ਕਾਫੀ ਫਾਇਦੇ ਹੁੰਦੇ ਹਨ। ਇਹ ਬਲੱਡ ਸ਼ੁੱਗਰ ਲੇਵਲ ਨੂੰ ਮੈਨੇਜ ਕਰਦਾ ਹੈ।
Credits: FreePik/Pixabay
ਹਲਦੀ ਦੇ ਨਾਲ ਦੇਸੀ ਘਿਓ ਮਿਲਾਕੇ ਖਾਣ ਨਾਲ ਓਵਰਆਲ ਹੈਲਥ 'ਤੇ ਚੰਗਾ ਅਸਰ ਪੈਂਦਾ ਹੈ।
ਦੇਸੀ ਘਿਓ ਦੇ ਨਾਲ ਅਸ਼ਵਗੰਧਾ ਮਿਲਾਕੇ ਖਾਣ ਨਾਲ ਬਾਡੀ ਨੂੰ ਕਾਫੀ ਫਾਇਦੇਮੰਦ ਤੱਤਾਂ ਨੂੰ Absorb ਕਰਨ 'ਚ ਮਦਦ ਕਰਦਾ ਹੈ।
ਹਰੀ ਇਲਾਇਚੀ ਦੇ ਪਾਊਡਰ ਨੂੰ ਦੇਸੀ ਘਿਓ 'ਚ ਮਿਲਾ ਕੇ ਖਾਣ ਨਾਲ Digestive System ਸਹੀ ਰਹਿੰਦਾ ਹੈ।
ਕਾਲੀ ਮਿਰਚ ਨਾਲ ਦੇਸੀ ਘਿਓ ਮਿਲਾਕੇ ਖਾਣ ਨਾਲ ਹੇਲਦੀ ਕੰਪਾਊਂਡ ਨੂੰ ਸ਼ਰੀਰ 'ਚ Absorb ਕਰਨ ਚ ਮਦਦ ਕਰਦਾ ਹੈ।
ਦਾਲਚੀਨੀ ਬਲੱਡ ਸ਼ੁੱਗਰ ਲੇਵਲ ਨੂੰ ਮੈਨੇਜ ਕਰਦਾ ਹੈ ਅਤੇ Periods ਦੇ ਦਰਦ ਨੂੰ ਘੱਟ ਕਰਦਾ ਹੈ।
ਜੇਕਰ ਦੁੱਧ 'ਚ ਇੱਕ ਚਮਚ ਘਿਓ ਮਿਲਾਕੇ ਪਿਓ ਤਾਂ ਇਸ ਨਾਲ ਸ਼ਰੀਰ ਨੂੰ ਤਾਕਤ ਮਿਲਦੀ ਹੈ।